ਰੋਟਰੀ ਕਲੱਬ ਅੰਮਿ੍ਤਸਰ (ਮਿੱਡ ਟਾਊਨ) ਨੇ ਨਵੇਂ ਸਾਲ ਨੂੰ ਸਮਰਪਿਤ ਕਰਵਾਏ ਸਮਾਗਮ ਦੌਰਾਨ ਬਜ਼ੁਰਗਾਂ ਨਾਲ ਪਾਈ ਖੁਸ਼ੀਆਂ ਦੀ ਸਾਂਝ
07-01-2026
ਇਸ ਮੌਕੇ ਹੋਮ ਨਿਵਾਸੀਆਂ ਨੂੰ ਚਾਹ ਅਤੇ ਨਾਸ਼ਤਾ ਵੀ ਪ੍ਰਦਾਨ ਕੀਤਾ ਗਿਆ ਤੇ ਆਉਣ ਵਾਲੇ ਲੋਹੜੀ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਮੂੰਗਫਲੀ, ਰਿਉੜੀ, ਗੱਚਕ ਅਤੇ ਹੋਰ ਤੋਹਫ਼ਿਆਂ ਦੇ ਹੈਂਪਰ ਵੀ ਭੇਟ ਕੀਤੇ ਗਏ | ਇਸ ਤੋਂ ਇਲਾਵਾ ਓਲਡ ਏਜ ਹੋਮ ਦੇ ਸਟਾਫ਼ ਨੂੰ ਕੱਚੀਆਂ ਸਬਜ਼ੀਆਂ ਵੀ ਪ੍ਰਦਾਨ ਕੀਤੀਆਂ ਗਈਆਂ |