ਗੁਰੂ ਨਾਨਕ ਨਗਰ ਦੀ ਸੀਵਰੇਜ ਸਮਸਿਆ ਦਾ ਨਿਪਟਾਰਾ ਕਰਵਾਉਣ ਲਈ ਪਿ੍ਯੰਕਾ ਸ਼ਰਮਾ ਮੌਕੇ 'ਤੇ ਪਹੁੰਚੀ <br/>
ਅਜੀਤ ਡੈਸਕ
03-02-2026
ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਨਿਯਮਤ ਸਫ਼ਾਈ ਨਾ ਹੋਣ ਕਾਰਨ ਸਥਿਤੀ ਵਿਗੜ ਗਈ ਹੈ | ਬੰਦ ਪਈ ਪਾਈਪ ਲਾਈਨ ਦੀ ਸਫ਼ਾਈ ਦੇ ਨਾਲ, ਉਨ੍ਹਾਂ ਦੇ ਇਲਾਕੇ 'ਚ ਸੀਵਰੇਜ ਦੀ ਵੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ, ਜਿਸ ਨਾਲ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ |