ਕਰਨੈਲ ਸਿੰਘ ਥਿੰਦ ਬਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਨਵੇਂ ਪ੍ਰਧਾਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਦੇ ਨਵੇਂ ਬਣੇ ਪ੍ਰਧਾਨ ਕਰਨੈਲ ਸਿੰਘ ਥਿੰਦ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਸ਼ਮਸ਼ੇਰ ਸਿੰਘ ਸ਼ੇਰਾ, ਇੰਜੀ: ਬਲਜੀਤ ਸਿੰਘ ਜੰਮੂ ਤੇ ਹੋਰ ਮੈਂਬਰ ਸਾਹਿਬਾਨ | ਤਸਵੀਰ : ਨਿਰਮਲ ਸਟੂਡੀਓ
<br/>
03-02-2026