12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ. ਟੀ.) ਹਰਿਆਣਾ ਅਤੇ ਜੰਮੂ ਤੇ ਕਸ਼ਮੀਰ ਦੇ ਚੇਅਰਮੈਨ ਇੰਜੀ: ਮਨਜਿੰਦਰ ਸਿੰਘ ਮੱਤੇਨੰਗਲ ਨੂੰ ਸੇਵਾ ਮੁਕਤੀ ਮੌਕੇ ਉਪ ਮੰਡਲ ਇੰਜੀਨੀਅਰ (ਸਿਵਲ) ਉਸਾਰੀ ਉਪ ਮੰਡਲ, ਸ਼ਾਖਾ ਅਜਨਾਲਾ, ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ), ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਅਤੇ ਲੋ: ਨਿ: ਵਿ: ਵਿਭਾਗ ਪੰਜਾਬ ਦੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸੂਬਾਈ ਪੱਧਰ ਦੇ ਸਨਮਾਨ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਕੁਲਦੀਪ ਸਿੰਘ ਧਾਲੀਵਾਲ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ ਨੇ ਇੰਜ: ਮੱਤੇਨੰਗਲ ਦੀ ਵਿਭਾਗ ਤੇ ਸਮਾਜ ਪ੍ਰਤੀ ਇਨ੍ਹਾਂ ਵਲੋਂ ਕੀਤੀਆਂ ਗਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਵਿਭਾਗ ਤੇ ਜਥੇਬੰਦੀ ਵਲੋਂ ਮਨਜਿੰਦਰ ਸਿੰਘ ਦਾ ਸੋਨ ਤਮਗੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜ: ਦਿਲਪ੍ਰੀਤ ਸਿੰਘ ਲੋਹਟ, ਇੰਜ: ਵਾਸੁਦੇਵ ਸ਼ਰਮਾ, ਇੰਜ: ਰਾਜਿੰਦਰ ਕੁਮਾਰ ਗੌੜ, ਇੰਜ: ਪਲਵਿੰਦਰ ਸਿੰਘ ਪੰਧੇਰ, ਸਾਬਕਾ ਸੂਬਾ ਪ੍ਰਧਾਨ ਇੰਜ: ਜਸਬੀਰ ਸਿੰਘ ਸੋਢੀ, ਇੰਜ: ਜਗਜੀਤ ਸਿੰਘ ਜੱਗੀ, ਇੰਜ: ਗੁਰਵਿੰਦਰ ਸਿੰਘ ਬੇਦੀ, ਇੰਜ: ਕੁਲਬੀਰ ਸਿੰਘ ਬੈਨੀਪਾਲ, ਇੰਜ: ਰੁਪਿੰਦਰ ਸਿੰਘ ਜੱਸੜ, ਇੰਜ: ਇੰਦਰਜੀਤ ਸਿੰਘ, ਇੰਜ: ਦਿਲਬਾਗ ਸਿੰਘ, ਇੰਜ: ਕੁਸ਼ਲਦੀਪ ਸਿੰਘ ਰੰਧਾਵਾ, ਦਵਿੰਦਰ ਪਾਲ ਸਿੰਘ, ਇੰਜ: ਰਾਜੀਵ ਸਿੰਘ, ਇੰਜ: ਸ਼ਰਨਜੀਤ ਸਿੰਘ ਚੰਦੀ, ਇੰਜ: ਲਖਬੀਰ ਸਿੰਘ ਢਿੱਲੋਂ, ਇੰਜ: ਪਰਮਜੀਤ ਸਿੰਘ, ਇੰਜ: ਰਾਜਿੰਦਰ ਕੁਮਾਰ ਕੱਕੜ, ਇੰਜ: ਥਰੂ ਰਾਮ, ਇੰਜ: ਸੁਖਵਿੰਦਰ ਸਿੰਘ, ਇੰਜ: ਸੁਖਰਾਜ ਸਿੰਘ ਸੰਧੂ ਮੋਗਾ, ਇੰਜ: ਸੰਤੋਖ ਸਿੰਘ, ਇੰਜ: ਵੀ. ਕੇ. ਕਪੂਰ, ਇੰਜ: ਭੁਪਿੰਦਰ ਸਿੰਘ ਸੈਣੀ, ਇੰਜ: ਰਣਜੀਤ ਸਿੰਘ ਧਾਲੀਵਾਲ, ਇੰਜ: ਲਖਬੀਰ ਸਿੰਘ ਬੱਬੇਹਾਲੀ, ਇੰਜ: ਲਖਵਿੰਦਰ ਸਿੰਘ ਪੰਨੂ, ਇੰਜ: ਹਰਿੰਦਰ ਸਿੰਘ ਗਿੱਲ, ਮਾਸਟਰ ਸੁਖਜਿੰਦਰ ਸਿੰਘ ਹੇਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜੇਵਾਲ ਨੇ ਸ਼ੋੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਤੇ ਜਥੇਦਾਰ ਦੇ ਨਿੱਜੀ ਸਹਾਇਕ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਭਾਰਤੀ ਸਟੇਟ, ਨਿਆਪਾਲਿਕਾ ਅਤੇ ਡੇਰਾਵਾਦ ਵਿਚਕਾਰ ਚੱਲ ਰਿਹਾ ਕਥਿਤ ਗੱਠਜੋੜ ਸਿੱਖ ਸਮਾਜ ਲਈ ਗੰਭੀਰ ਚੁਣੌਤੀ-ਦਲ ਖ਼ਾਲਸਾ...
Ad Position 24