15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਇੰਮੀਗਰੇਸ਼ਨ ਨੇ ਯੂ. ਕੇ. ਸਟੱਡੀ ਵੀਜ਼ੇ ਲਈ ਦਿੱਤੇ 100 ਫੀਸਦੀ ਨਤੀਜੇ : ਮਨਪ੍ਰੀਤ ਸਿੰਘ ਸਿੱਧੂ <br/>

Ad Position 21
No active advertisement
ਅਜੀਤ ਡੈਸਕ 11-03-2026
ਅੰਮਿ੍ਤਸਰ, 10 ਮਾਰਚ (ਹਰਮਿੰਦਰ ਸਿੰਘ)-ਪੰਜਾਬ ਇੰਮੀਗਰੇਸ਼ਨ ਵਲੋਂ ਜਨਵਰੀ ਇੰਟੇਕ ਦੀ ਤਰ੍ਹਾਂ ਹੁਣ ਮਾਰਚ ਇੰਟੇਕ ਦੇ ਲਈ ਯੂ. ਕੇ. ਸਟੱਡੀ ਦੇ 100 ਫੀਸਦੀ ਵੀਜ਼ੇ ਸਫਲਤਾ ਪੂਰਵਕ ਲਗਵਾ ਕੇ ਵਿਦੇਸ਼ 'ਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਸੁਪਨਾ ਦੇਖਣ ਵਾਲੇ ਬੱਚਿਆਂ ਦੇ ਸੁਪਨੇ ਸਕਾਰ ਕਰਨ ਦਾ ਯਤਨ ਕੀਤਾ ਹੈ | ਇਹ ਪ੍ਰਗਟਾਵਾ ਪੰਜਾਬ ਇੰਮੀਗਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਪ੍ਰੀਤ ਸਿੰਘ ਸਿੱਧੂ ਵਲੋਂ ਕੀਤਾ ਗਿਆ | ਰਣਜੀਤ ਐਵੀਨਿਊ ਸਥਿਤ ਆਪਣੇ ਦਫ਼ਤਰ ਤੋਂ ਇਕ ਬਿਆਨ ਰਾਹੀ ਸ: ਸਿੱਧੂ ਨੇ ਕਿਹਾ ਕਿ ਪੰਜਾਬ ਇੰਮੀਗਰੇਸ਼ਨ ਦੀ ਭਰੋਸੇਯੋਗਤਾ ਅਤੇ ਮਿਹਨਤ 'ਤੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੈ | ਉਹ ਸਿਰਫ ਉਹ ਹੀ ਫਾਇਲ ਲਗਾਉਂਦੇ ਹਨ ਜਿਸ ਦਾ ਨਤੀਜਾ 100 ਫੀਸਦੀ ਆਉਣ ਦੀ ਸੰਭਾਵਨਾ ਹੁੰਦੀ ਹੈ | ਉਨ੍ਹਾਂ ਦੀ ਇਮਾਨਦਾਰੀ ਅਤੇ ਪਾਰਦਸ਼ਤਾ ਹੀ ਪਹਿਚਾਣ ਹੈ ਜਿਸ 'ਤੇ ਹਰ ਕੋਈ ਭਰੋਸਾ ਕਰਦਾ ਹੈ | ਉਨ੍ਹਾਂ ਦੱਸਿਆ ਕਿ ਜਨਵਰੀ ਇੰਟੇਕ ਤੋਂ ਬਾਅਦ ਹੁਣ ਮਾਰਚ ਇੰਟੇਕ ਦੇ ਲਈ ਉਨ੍ਹਾਂ ਵਲੋਂ 25 ਤੋਂ ਵਧੇਰੇ ਸਟੱਡੀ ਵੀਜ਼ੇ ਅਪਲਾਈ ਕੀਤੇ ਸਨ ਜੋ ਸਫਲਤਾ ਪੂਰਵਕ ਲੱਗੇ ਹਨ | ਇਸ ਤੋਂ ਬਾਅਦ ਮਈ ਇੰਟੇਕ ਦੇ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਲਈ ਆਇਲਟਸ ਅਤੇ ਪੀ. ਟੀ. ਈ. ਦੀ ਕੋਈ ਲੋੜ ਨਹੀਂ ਹੈ ਅਤੇ ਪੜ੍ਹਾਈ ਵਿਚ ਆਇਆ ਕਿਸੇ ਵੀ ਤਰ੍ਹਾਂ ਦੇ ਗੈਪ ਤੋਂ ਵੀ ਰਾਹਤ ਹੈ | ਉਨ੍ਹਾਂ ਦੱਸਿਆ ਪੰਜਾਬ ਇੰਮੀਗਰੇਸ਼ਨ ਦਾ ਕਾਬਲ ਸਟਾਫ਼ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਬੜੇ ਵਿਸਥਾਰ ਨਾਲ ਜਾਰੀ ਜਾਣਕਾਰੀ ਉਪਲਬਧ ਕਰਵਾਉਂਦਾ ਹੈ | ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਯੂ. ਕੇ. ਦਾ ਸਟੱਡੀ ਜਾਂ ਸਪਾਊਸ ਵੀਜ਼ਾ ਲਗਾਉਣ ਦੇ ਲਈ ਜੋ ਵੀ ਚਾਹਵਾਨ ਉਹ ਪੰਜਾਬ ਇੰਮੀਗਰੇਸ਼ਨ ਦੇ ਰਣਜੀਤ ਐਵੀਨਿਊ ਸਥਿਤ ਦਫ਼ਤਰ ਵਿਖੇ ਆ ਕੇ ਮੁਫਤ ਸਲਾਹ ਲੈ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿ... ਅਗਲੀ ਖ਼ਬਰ ਅਮਰੀਕਾ-ਇਜ਼ਰਾਈਲ ਦੇ ਈਰਾਨ ਨਾਲ ਤਣਾਅ ਨਾਲ ਸੈਰ-ਸਪਾਟਾ ਖੇਤਰ ਅਤੇ ਹੋਟਲ ਇੰਡਸਟਰੀ ਵੀ ਹੋ ਰਹੀ ਪ੍ਰਭਾਵਿਤ <br/>
Ad Position 24