21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਾਤਾ ਜਸਬੀਰ ਕੌਰ ਜੇਠੂਵਾਲ ਦੀ ਅੰਤਿਮ ਅਰਦਾਸ 'ਚ ਵੱਖ ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 29-03-2026
ਜੇਠੂਵਾਲ, 28 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਦਮਦਮੀ ਟਕਸਾਲ ਦੇ ਪੰਥਕ ਲਿਖਾਰੀ ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਅਤੇ ਨਾਮਵਰ ਗੀਤਕਾਰ ਬੱਲੀ ਜੇਠੂਵਾਲ, ਗੁਰਜੀਤ ਸਿੰਘ, ਅਜੀਤ ਸਿੰਘ ਤੇ ਚਰਨ ਸਿੰਘ ਦੇ ਸਤਿਕਾਰਯੋਗ ਮਾਤਾ ਜਸਬੀਰ ਕੌਰ ਜੇਠੂਵਾਲ ਜੋ ਕਿ ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ਼ਹੀਦਾਂ ਜੇਠੂਵਾਲ ਵਿਖੇ ਹੋਇਆ ਜਿਸ ਵਿਚ ਕੀਰਤਨੀ ਜਥੇ ਭਾਈ ਹਰਵਿੰਦਰ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸ੍ਰੀ ਹਰਮਿੰਦਰ ਸਾਹਿਬ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਲੋਂ ਗਿਆਨੀ ਸਾਹਿਬ ਸਿੰਘ ਵਲੋਂ ਕਥਾ ਵਿਚਾਰਾਂ ਰਾਹੀਂ ਮਾਤਾ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਸ਼ਰਧਾਂਜਲੀ ਸਮਾਰੋਹ ਵਿਚ ਪੁੱਜੀਆਂ ਸ਼ਖ਼ਸੀਅਤਾਂ ਵਿਚ ਗਿਆਨੀ ਬੋਹੜ ਸਿੰਘ, ਜਥੇਦਾਰ ਭਾਈ ਸੁਖਚੈਨ ਸਿੰਘ ਚੰਨਾ ਕਾਰ ਸੇਵਾ ਕਿਲ੍ਹਾ ਆਨੰਦਗੜ, ਸ਼ੋ੍ਰਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ, ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਾਲੇ, ਭਾਈ ਪਰਮਜੀਤ ਸਿੰਘ ਅਕਾਲੀ, ਫੱਲਾ ਸਿੰਘ ਚਿੱਤਰਕਾਰ, ਗੁਰਸ਼ਰਨ ਸਿੰਘ, ਕਸ਼ਮੀਰ ਸਿੰਘ ਮਹਿਤਾ, ਇੰਸਪੈਕਟਰ ਹਰਮੀਤ ਸਿੰਘ, ਕੈਪਟਨ ਸੁਖਚੈਨ ਸਿੰਘ, ਕੇਵਲ ਸਿੰਘ ਆਪਰੇਟਰ ਯੂਨੀਅਨ ਗੁਰਦਾਸਪੁਰ, ਐਡਵੋਕੇਟ ਸਿਸਪਾਲ ਸਿੰਘ, ਪਰਮਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਗੁਰਲਾਲ ਸਿੰਘ, ਪ੍ਰੋ ਸਰਚਾਦ ਸਿੰਘ, ਜਸਵਿੰਦਰ ਸਿੰਘ ਜਹਾਗੀਰ, ਜਸਵਿੰਦਰ ਸਿੰਘ ਗੋਲਡਨ, ਸ੍ਰੀ ਸੰਦੀਪ, ਬਾਂ ਸੰਤੋਖ ਸਿੰਘ ਰਾਜਾਸਾਸੀ, ਗੁਰਦੇਵ ਸਿੰਘ ਮੈਹਣੀਆ, ਭਾਈ ਲਖਵਿੰਦਰ ਸਿੰਘ, ਦਰਸਨ ਸਿੰਘ ਠਰੂ, ਭਾਈ ਜਰਨੈਲ ਸਿੰਘ ਲੁਧਿਆਣਾ, ਹਰਮਿਸਰਤ ਸਿੰਘ ਮੂਧਲ, ਗੁਰਜੀਤ ਸਿੰਘ, ਮੂਧਲ, ਸਕੱਤਰ ਸਿੰਘ, ਗੁਰਲਾਲ ਸਿੰਘ ਮੱਖਣਵਿੰਡੀ, ਸੁਖਵਿੰਦਰ ਸਿੰਘ ਗੋਲਡੀ, ਸਰਵਣ ਸਿੰਘ ਵਲਟੋਹਾ, ਗਗਨਦੀਪ ਸਿੰਘ ਬਿਆਸ, ਗੁਰਸੇਵਕ ਸਿੰਘ ਰੂਪੋਵਾਲੀ, ਹਰਪਾਲ ਸਿੰਘ ਜੋਧਪੁਰੀ, ਹਰਪ੍ਰੀਤ ਸਿੰਘ ਪਟਵਾਰੀ, ਭਾਈ ਜਤਿੰਦਰ ਸਿੰਘ, ਪ੍ਰਧਾਨ ਦਿਲਵਾਰ ਸਿੰਘ, ਚਰਨਜੀਤ ਸਿੰਘ, ਪ੍ਰਤਾਪ ਸਿੰਘ, ਭਾਈ ਜਤਿੰਦਰ ਸਿੰਘ, ਬਲਜਿੰਦਰ ਸਿੰਘ ਬੁੱਟਰ, ਗੁਰਜਿੰਦਰ ਸਿੰਘ ਹੰਯਰਾ, ਹਰਜਿੰਦਰ ਸਿੰਘ ਕਲੇਰ ਰਾਣਾ ਕਲਾ, ਉਸਤਾਦ ਮੰਗਲ ਸਿੰਘ, ਕੁਲਦੀਪ ਸਿੰਘ, ਭਾਈ ਪਰਮਜੀਤ ਸਿੰਘ ਅਕਾਲੀ, ਪ੍ਰਧਾਨ ਦਿਲਦਾਰ ਸਿੰਘ ਦਾਰਾ ਜੇਠੂਵਾਲ, ਮੁਖਵਿੰਦਰ ਸਿੰਘ ਸੰਧੂ, ਬਲਤੇਜ ਸਿੰਘ ਚੇਤਨਪੁਰਾ, ਸਾਬਕਾ ਸਰਪੰਚ ਮਨਦੀਪ ਕੌਰ ਢਿੱਲੋਂ, ਸਰਪੰਚ ਤਰਸੇਮ ਸਿੰਘ ਸਹੋਤਾ, ਏ. ਐਸ. ਆਈ. ਨਿਸ਼ਾਨ ਸਿੰਘ, ਸਾਬਕਾ ਸਰਪੰਚ ਅਨੂਪ ਸਿੰਘ, ਸਰਪੰਚ ਕਸਮੀਰ ਸਿੰਘ ਮਹਿਤਾ, ਬਾਬਾ ਜਸਵੰਤ ਸਿੰਘ ਤਰਨਾ ਦਲ, ਗੱਜਣ ਸਿੰਘ ਔਲਖ, ਜਸਵਿੰਦਰ ਸਿੰਘ ਲਾਲੀ,ਕੁਲਦੀਪ ਸਿੰਘ ਨੰਬਰਦਾਰ, ਤਸਵੀਰ ਸਿੰਘ ਫੌਜੀ, ਸੰਤੋਖ ਸਿੰਘ ਰਾਜਾਸਾਂਸੀ , ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ, ਬਲਤੇਜ ਸਿੰਘ ਚੇਤਨਪੁਰਾ, ਇੰਸਪੈਕਟਰ ਹਰਮੀਤ ਸਿੰਘ,ਗੁਰਮੁਖ ਸਿੰਘ ਅÏਲਖ,ਡਾ.ਸੁਖਰਾਜ ਸਿੰਘ, ਡਾ. ਸੰਦੀਪ ਸਿੰਘ, ਬਲਵਿੰਦਰ ਸਿੰਘ ਫੌਜੀ, ਭਾਈ ਮਨਜੀਤ ਸਿੰਘ ਮਿਸ਼ਨਰੀ, ਬਿਕਰਮਜੀਤ ਸਿੰਘ,ਬਾਬਾ ਹਰਪ੍ਰੀਤ ਸਿੰਘ,ਦਿਲਬਾਗ ਸਿੰਘ ਸਰਕਾਰੀਆ,ਗੁਰਮੇਜ ਸਿੰਘ ਪ੍ਰਧਾਨ, ਢਾਡੀ ਨਿਰਮਲ ਸਿੰਘ,ਸੇਵਾਮੁਕਤ ਜੇ ਈ ਕੁਲਦੀਪ ਸਿੰਘ, ਹਰਦੇਵ ਸਿੰਘ ਜੇਠੂਵਾਲ ਸਮੇਤ ਹੋਰ ਆਗੂ ਸਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਕੰਪਿਊਟਰ ਵਿਭਾਗ ਦੇ ਨਤੀਜਿਆਂ 'ਚ ਮੱਲ... ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਦੀ 2 ਅਪ੍ਰੈਲ ਦੀ 'ਪੰਜਾਬ ਬਚਾਓ ਰੈਲੀ' ਲਈ ਭਾਰੀ ਉਤਸ਼ਾਹ : ਨਾਗੋਕੇ
Ad Position 24