ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ -ਐੱਸ. ਡੀ. ਓ. ਜਰਨੈਲ ਸਿੰਘ ਮਾਮਲਾ ਵੱਧ ਪਾਈ ਗਈ ਰੀਡਿੰਗ ਦਾ
ਚੱਬਾ, 20 ਅਗਸਤ (ਜੱਸਾ ਅਨਜਾਣ)-ਅੰਮ੍ਰਿਤਸਰ-ਤਰਨਤਾਰਨ ਰੋਡ ਅੱਡਾ ਗੁਰੂਵਾਲੀ ਨੇੜੇ ਸਬ-ਡਵੀਜ਼ਨ ਕੋਟ ਮਿੱਤ ਸਿੰਘ ਵਿਖੇ ਬੀਤੇ ਦਿਨੀਂ ਪਾਵਰਕਾਮ ਦੇ ਅਧਿਕਾਰੀਆਂ ਨਾਲ ਇਕ ਵਿਅਕਤੀ ਵਲੋਂ ਕੀਤੀ ਗਈ ਗਾਲੀ-ਗਲੋਚ ਅਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੋਈ ਬਦਸਲੂਕੀ ਬਾਰੇ ਸਬ-ਡਵੀਜ਼ਨ ਦੇ ਐੱਸ.
ਵਿਅਕਤੀ ਵਲੋਂ ਕੀਤੀ ਗਈ ਗਾਲੀ ਗਲੋਚ ਬਾਰੇ ਪ੍ਰੈੱਸ ਨੂੰ ਜਾਣਕਾਰੀ ਦੇਣ ਸਮੇਂ ਐੱਸ. ਡੀ. ਓ. ਜਰਨੈਲ ਸਿੰਘ, ਜੇ. ਈ. ਲਖਵਿੰਦਰ ਸਿੰਘ, ਜਤਿੰਦਰ ਮਸੀਹ ਤੇ ਹੋਰ। ਤਸਵੀਰ : ਜੱਸਾ ਅਨਜਾਣ
21-08-2026