11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਵਜ਼ੀਰ ਭੱੁਲਰ ਤੇ ਕੋਟ ਮਹਿਤਾਬ ਤੋਂ ਕਈ ਪਰਿਵਾਰਾਂ ਨੇ ਕਾਂਗਰਸ ਦਾ ਪੱਲਾ ਫੜਿਆ <br/>

Ad Position 21
No active advertisement
ਅਜੀਤ ਡੈਸਕ 22-04-2026
ਰਈਆ, 21 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਪਿੰਡ ਵਜ਼ੀਰ ਭੁੱਲਰ ਵਿਖੇ ਕਾਂਗਰਸ ਵਲੋਂ ਮਿਸ਼ਨ 2027 ਲਈ ਭਰਵਾਂ ਇਕੱਠ ਕੀਤਾ, ਜਿਸ 'ਚ ਸਾਬਕ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਮੈਂਬਰ ਪੀ. ਪੀ. ਸੀ. ਸੀ. ਯੋਧਵੀਰ ਸਿੰਘ ਸਰਲੀ, ਸਰਪੰਚ ਤੇ ਪ੍ਰਧਾਨ ਅਰਜਨਬੀਰ ਸਿੰਘ ਸਰਾਂ, ਰਵਿੰਦਰ ਸਿੰਘ ਰਵੀ ਚੀਮਾ, ਬਖਤੌਰ ਸਿੰਘ ਬਾਣੀਆ, ਕਿਸਾਨ ਆਗੂ ਦਲਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਵਰਿੰਦਰ ਸਿੰਘ ਜੋਤੀ ਢਿੱਲੋ ਬਿਆਸ, ਸਾ. ਸਰਪੰਚ ਗੁਰਜੀਤ ਸਿੰਘ ਵੈਰੋਵਾਲ, ਤਜਿੰਦਰ ਸਿੰਘ ਮੀਆਂਵਿੰਡ, ਤਜਿੰਦਰ ਸਿੰਘ ਸਰਾਂ ਤਲਵੰਡੀ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਸੁਰਜਨ ਸਿੰਘ ਤੇ ਦਲਜੀਤ ਸਿੰਘ ਭੁੱਲਰ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਵਜ਼ੀਰ ਭੁੱਲਰ ਤੇ ਕੋਟ ਮਹਿਤਾਬ ਤੋਂ ਕਈ ਪਰਿਵਾਰਾਂ ਨੇ 'ਆਪ' ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ, ਜਿਨ੍ਹਾਂ 'ਚ ਪਿੰਡ ਵਜ਼ੀਰ ਭੁੱਲਰ ਤੇ ਮਹਿਤਾਬ ਕੋਟ ਤੋਂ ਬਾਬਾ ਚਰਨ ਸਿੰਘ ਦੀ ਪੂਰੀ ਟੀਮ, ਅਜੀਤ ਨਗਰ ਤੋਂ ਮੰਗਲ ਸਿੰਘ ਮੰਗਾ, ਚੈਂਚਲ ਮਸੀਹ, ਬਲਜੀਤ ਸਿੰਘ ਔਜਲਾ, ਹਰਪ੍ਰੀਤ ਸਿੰਘ ਹੈਪੀ, ਕਰਮਜੀਤ ਸਿੰਘ, ਹਰਪਿੰਦਰ ਸਿੰਘ, ਸੁਰਜੀਤ ਸਿੰਘ, ਜੋਗਾ ਆਦਿ ਸ਼ਾਮਿਲ ਸਨ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਨੂੰ ਡਿੰਪਾ ਵਲੋਂ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਵਿਰੁੱਧ ਨਾਜਾਇਜ਼ ਸਾਜਿਸ਼ਾਂ ਘੜ ਰਹੀ-ਦਲਜੀਤ ਮਿਆਦੀਆਂ <br/> ਅਗਲੀ ਖ਼ਬਰ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ
Ad Position 24