05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ੍ਰੀ ਦੁਰਗਿਆਣਾ ਮੰਦਰ ਵਿਖੇ ਸੰਤ ਰਮੇਸ਼ ਭਾਈ ਓਝਾ ਅਤੇ ਸਵਾਮੀ ਪੁੰਡਰਿਕ ਮਹਾਰਾਜ ਨਤਮਸਤਕ ਹੋਏ <br/>

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਸ੍ਰੀ ਦੁਰਗਿਆਣਾ ਮੰਦਰ ਵਿਖੇ ਸੰਤ ਰਮੇਸ਼ ਭਾਈ ਓਝਾ ਅਤੇ ਸਵਾਮੀ ਪੁੰਡਰਿਕ ਮਹਾਰਾਜ ਨਤਮਸਤਕ ਹੋਣ ਪਹੁੰਚੇ | ਇਸ ਮੌਕੇ ਉਨ੍ਹਾਂ ਭਗਵਾਨ ਸ੍ਰੀ ਲਕਸ਼ਮੀ ਨਾਰਾਇਣ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕੀਤਾ | ਇਸ ਤੋਂ ਬਾਅਦ ਉਨ੍ਹਾਂ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਦੇ ਵੀ ਦਰਸ਼ਨ ਕੀਤੇ | ਸ੍ਰੀ ਦੁਰਗਿਆਣਾ ਕਮੇਟੀ ਵਲੋਂ ਜਨਰਲ ਸਕੱਤਰ ਅਰੁਣ ਖੰਨਾ ਅਤੇ ਵਿੱਤ ਸਕੱਤਰ ਬਿਮਲ ਅਰੋੜਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ੍ਰੀ ਦੁਰਗਿਆਣਾ ਮੰਦਰ ਦਾ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਸਕੱਤਰ ਧਰਮਪਾਲ, ਸਹਿ-ਵਿੱਤੀ ਸਕੱਤਰ ਵਿਜੇ ਖੰਨਾ, ਸਹਿ-ਪ੍ਰਬੰਧਕ ਲਲਿਤ ਮੋਹਨ ਚੰਡੋਕ, ਸੰਜੀਵ ਖੰਨਾ, ਮਾਧਵ ਲਾਲ, ਗੁਲਸ਼ਨ ਕੋਹਲੀ, ਆਦਰਸ਼ ਸ਼ਰਮਾ, ਸਰਦਾਰ ਬਲਦੇਵ ਸਿੰਘ, ਰਵੀ ਅਰੋੜਾ, ਜੀਆ ਲਾਲ, ਜਗਦੀਸ਼ ਮਲਹੋਤਰਾ, ਸੋਮ ਦੇਵ, ਪਵਨ ਕਨੌਜੀਆਂ, ਇਵਾਨ ਕਪੂਰ, ਧਰਮਵੀਰ ਧਵਨ, ਸੋਹੇਲ ਸ਼ਰਮਾ, ਗੁਲਾਟੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੀ. ਏ. ਦੇ ਵਿਦਿਆਰਥੀਆਂ ਲਈ 'ਸੀ. ਏ. ਪ੍ਰੀਖਿਆ ਨੂੰ ਕਿਵੇਂ ਪਾਸ ਕਰਨਾ ਹੈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਆਈ. ਆਈ. ਐਮ. ਅੰਮਿ੍ਤਸਰ ਨੇ ਆਪਣੇ ਛੇਵੇਂ ਬੈਚ ਲਈ ਐਗਜ਼ਿਕਿਊਟਿਵ ਐਮ. ਬੀ. ਏ. (ਈ. ਐਮ. ਬੀ. ਏ.) ਦੇ ਦਾਖ਼ਲੇ ਕੀਤੇ ਸ਼ੁ...
Ad Position 24