13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਹੁਣ ਅੰਮ੍ਰਿਤਸਰ ਵਿੱਚ ਬਿਨਾ ਓਪਰੇਸ਼ਨ ਗੋਡਿਆਂ ਦੇ ਦਰਦ ਦੇ ਇਲਾਜ ਦਾ ਕੈਂਪ ਸ਼ੁਰੂ – ਡਾ. ਤਰੁਣ

ਅੰਮ੍ਰਿਤਸਰ, 12 ਸਤੰਬਰ (ਅ. ਬ.)

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਅੰਮ੍ਰਿਤਸਰ, 12 ਸਤੰਬਰ (ਅ.ਬ.)-15 ਸਾਲਾਂ ਤੋਂ ਸੇਵਾ ਕਰ ਰਹੇ ਤਜਰਬੇਕਾਰ ਡਾ. ਬਰਾਕ ਨੀ ਪੇਨ ਟ੍ਰੀਟਮੈਂਟ ਸੈਂਟਰ, ਪਾਣੀਪਤ ਵੱਲੋਂ ਹੋਟਲ ਕੇ ਆਰ ਰੀਜੈਂਸੀ , ਬੱਸ ਸਟੈਂਡ ਦੇ ਸਾਹਮਣੇ , ਅੰਮ੍ਰਿਤਸਰ ਵਿਚ 13 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, 14 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਗੋਡਿਆਂ ਦੇ ਦਰਦ ਦੇ ਇਲਾਜ ਲਈ ਖ਼ਾਸ ਓ.ਪੀ.ਡੀ. ਲਗਾਈ ਗਈ ਹੈ। ਡਾ. ਤਰੁਣ ਨੇ ਦੱਸਿਆ ਕਿ ਹਰ ਤੀਸਰੇ ਵਿਅਕਤੀ ਨੂੰ ਗੋਡਿਆਂ ਦੀ ਸਮੱਸਿਆ ਹੈ। ਹੁਣ ਬਿਨਾ ਓਪਰੇਸ਼ਨ ਇਸ ਦਾ ਇਲਾਜ ਸੰਭਵ ਹੈ। ਇਹ ਨੀ ਆਫ-ਲੋਡਰ ਬ੍ਰੇਸ ਦੇ ਰਾਹੀਂ ਸੰਭਵ ਹੋਇਆ ਹੈ। ਇੱਕ ਗੋਡੇ ਦਾ ਇਲਾਜ ਸਿਰਫ 8000/- ਅਤੇ ਦੋਵੇਂ ਗੋਡਿਆਂ ਦੇ ਇਲਾਜ ਵਿੱਚ ਸਿਰਫ 16000/- ਦਾ ਖਰਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਗੋਡਿਆਂ ਦਾ ਦਰਦ ਅਸਲ ਵਿੱਚ ਮਕੈਨਿਕਲ ਸਮੱਸਿਆ ਹੈ, ਨਾ ਕਿ ਮੈਡੀਕਲ। ਇਹ ਮਕੈਨਿਕਲ ਨੀ ਬ੍ਰੇਸ ਥ੍ਰੀ-ਪੌਇੰਟ ਦੇ ਸਿਧਾਂਤ ‘ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗੋਡਿਆਂ ‘ਤੇ ਨੀ ਆਫ-ਲੋਡਰ ਬ੍ਰੇਸ ਲਗਾਉਣ ਨਾਲ ਸਰੀਰ ਦਾ ਦਬਾਅ ਗੋਡਿਆਂ ‘ਤੇ ਨਹੀਂ ਪੈਂਦਾ, ਜਿਸ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਸ ਬ੍ਰੇਸ ਨੂੰ ਪਹਿਨਣ ਨਾਲ 10 ਤੋਂ 15 ਦਿਨਾਂ ਵਿੱਚ ਹੀ ਦਰਦ ਤੋਂ ਰਾਹਤ ਮਿਲਣ ਲੱਗ ਪੈਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ਵੱਖ-ਵੱਖ ਬੂਟਿਆਂ ਦੀਆਂ ਕਿਸਮਾਂ ਦੀ ਜਾਣਕਾਰੀ ਪ੍ਰਦਾਨ ਕਰਨ ਬਾਰੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਦੀ ਬਦਲੀ ਦੀ ਚਰਚਾ ! ਦੋਆਬਾ-ਮਾਲਵਾ ਜ਼ੋਨ ਦ...
Ad Position 24