27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੂਬੇ ਦੀ ਜਨਤਾ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨਾ ਪਾਰਟੀ ਲਈ ਸੁ਼ Z ਭ ਸੰਕੇਤ ਹੈ : ਮਾਸਟਰ ਜਹਾਂਗੀਰ

ਚੱਬਾ, 26 ਸਤੰਬਰ (ਜੱਸਾ ਅਨਜਾਣ)-ਪੰਜਾਬ ਵਿਚ ਪਾਣੀ ਦੇ ਵਹਾਅ ਵਾਂਗ ਅੱਗੇ ਵੱਧ ਰਹੀ ਅਕਾਲੀ ਦਲ ਵਾਰਿਸ ਦੇ ਪਾਰਟੀ ਸੂਬੇ ਦੀ ਸਿਆਸਤ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਦਿਨੋਂ ਦਿਨੀਂ ਤੇਜ਼ ਕੀਤਾ ਹੋਇਆ ਤੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਪਾਰਟੀ ਦੇ ਮੋਢਾ ਨਾਲ ਮੋਢਾ ਜੋੜ ਕੇ ਚੱਲਣ ਅਤੇ ਸਿਖਰਾਂ ’ਤੇ ਲਿਜਾਣ ਲਈ ਧੜਾ ਧੜ ਪਾਰਟੀ ਨਾਲ ਜੁੜ ਰਹੇ ਹਨ। ਇਹ ਵਿਚਾਰ ਵਿਧਾਨ ਸਭਾ ਹਲਕਾ ਅਟਾਰੀ ਦੇ ਸੇਵਾਦਾਰ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਕੋਰ ਕਮੇਟੀ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਸੂਬੇ ਵਿਚੋਂ ਰਾਜਨੀਤਕ, ਸਮਾਜ ਸੇਵੀ, ਪੜ੍ਹੇ ਲਿਖੇ ਬੁਧੀਜੀਵੀ ਬੁਲਾਰਿਆਂ ਤੇ ਸੂਬੇ ਦੀ ਜਨਤਾ ਦਾ ਨਾਲ ਜੁੜਨਾ ਪਾਰਟੀ ਲਈ ਸੁ਼ਭ ਸੰਕੇਤ ਹਨ।

Ad Position 21
No active advertisement
ਅਜੀਤ ਡੈਸਕ 27-09-2026
ਚੱਬਾ, 26 ਸਤੰਬਰ (ਜੱਸਾ ਅਨਜਾਣ)-ਪੰਜਾਬ ਵਿਚ ਪਾਣੀ ਦੇ ਵਹਾਅ ਵਾਂਗ ਅੱਗੇ ਵੱਧ ਰਹੀ ਅਕਾਲੀ ਦਲ ਵਾਰਿਸ ਦੇ ਪਾਰਟੀ ਸੂਬੇ ਦੀ ਸਿਆਸਤ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਦਿਨੋਂ ਦਿਨੀਂ ਤੇਜ਼ ਕੀਤਾ ਹੋਇਆ ਤੇ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਪਾਰਟੀ ਦੇ ਮੋਢਾ ਨਾਲ ਮੋਢਾ ਜੋੜ ਕੇ ਚੱਲਣ ਅਤੇ ਸਿਖਰਾਂ ’ਤੇ ਲਿਜਾਣ ਲਈ ਧੜਾ ਧੜ ਪਾਰਟੀ ਨਾਲ ਜੁੜ ਰਹੇ ਹਨ। ਇਹ ਵਿਚਾਰ ਵਿਧਾਨ ਸਭਾ ਹਲਕਾ ਅਟਾਰੀ ਦੇ ਸੇਵਾਦਾਰ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਨੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਿਹਾ ਕਿ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਕੋਰ ਕਮੇਟੀ ਦੇ ਅਹੁਦੇਦਾਰਾਂ ਦੀ ਅਗਵਾਈ ਹੇਠ ਸੂਬੇ ਵਿਚੋਂ ਰਾਜਨੀਤਕ, ਸਮਾਜ ਸੇਵੀ, ਪੜ੍ਹੇ ਲਿਖੇ ਬੁਧੀਜੀਵੀ ਬੁਲਾਰਿਆਂ ਤੇ ਸੂਬੇ ਦੀ ਜਨਤਾ ਦਾ ਨਾਲ ਜੁੜਨਾ ਪਾਰਟੀ ਲਈ ਸੁ਼ਭ ਸੰਕੇਤ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਮਸਲੇ, ਪੰਜਾਬ ਦੇ ਅਧਿਕਾਰਾਂ ਦੀ ਗੱਲ, ਪੰਜਾਬ ਦੀ ਰਾਜਧਾਨੀ ਤੇ ਪੰਜਾਬ ਦੇ ਮੁੱਦਿਆਂ ਨੂੰ ਰਿਵਾਇਤੀ ਪਾਰਟੀਆਂ ਨੇ ਅਣਗੌਲਿਆ ਕੀਤਾ ਹੋਇਆ ਹੈ। ਇਸ ਮੌਕੇ ਚੰਨਾ ਸਿੰਘ ਜਹਾਂਗੀਰ, ਨਰਿੰਦਰ ਸਿੰਘ ਫੌਜੀ, ਬਲਵਿੰਦਰ ਸਿੰਘ ਕੰਡਿਆਲਾ, ਸੰਦੀਪ ਸਿੰਘ ਚਾਟੀਵਿੰਡ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੰਗਲੀ ਦੇ ਲੰਗਰ ਹਾਲ ’ਚੋਂ ਭਾਂਡੇ ਚੋਰੀ ਕਰਨ ਵਾਲਾ ਚੋਰ ਪਿੰਡ ਵਾਸੀਆਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਮੀਰੀ ਪੀਰੀ ਖਾਲਸਾ ਮਾਰਚ ਦਾ ਜੱਬੋਵਾਲ ਵਿਖੇ ਹੋਵੇਗਾ ਨਿੱਘਾ ਸਵਾਗਤ : ਬਾਬਾ ਅਮਰ ਸਿੰਘ
Ad Position 24