09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਹੋਰਾਂ ਸਣੇ ਅਦਾਲਤ ’ਚ ਪੇਸ਼

ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)- ਅਜਨਾਲਾ ਥਾਣੇ ’ਚ ਹੋਈ ਹਿੰਸਾ ਦੇ ਮਾਮਲੇ ’ਚ ਡਿਬਰੂਗੜ੍ਹ ਆਸਾਮ ਦੀ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ ਅੱਜ ਇਥੇ ਅੰਮ੍ਰਿਤਸਰ ਜ਼ਿਲ੍ਹਾ ਕਚਿਹਰੀਆਂ ਵਿਖੇ ਪੁੱਜੇ ਤੇ ਆਪਣੀ ਪੇਸ਼ੀ ਭੁਗਤੀ। ਇਸ ਮਾਮਲੇ ਅਦਾਲਤ ਵਲੋਂ ਬਿਆਨ ਕਲਮਬੱਧ ਕਰਨ ਦੀ ਕਾਰਵਾਈ ਪੂਰੀ ਕਰਵਾਈ ਜਾ ਰਹੀ ਹੈ।

Ad Position 21
No active advertisement
ਭਾਈ ਅੰਮ੍ਰਿਤਪਾਲ ਸਿੰਘ। 09-10-2026
ਅੰਮ੍ਰਿਤਸਰ, 8 ਅਕਤੂਬਰ (ਰੇਸ਼ਮ ਸਿੰਘ)- ਅਜਨਾਲਾ ਥਾਣੇ ’ਚ ਹੋਈ ਹਿੰਸਾ ਦੇ ਮਾਮਲੇ ’ਚ ਡਿਬਰੂਗੜ੍ਹ ਆਸਾਮ ਦੀ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਆਪਣੇ ਹੋਰ ਸਾਥੀਆਂ ਨਾਲ ਅੱਜ ਇਥੇ ਅੰਮ੍ਰਿਤਸਰ ਜ਼ਿਲ੍ਹਾ ਕਚਿਹਰੀਆਂ ਵਿਖੇ ਪੁੱਜੇ ਤੇ ਆਪਣੀ ਪੇਸ਼ੀ ਭੁਗਤੀ। ਇਸ ਮਾਮਲੇ ਅਦਾਲਤ ਵਲੋਂ ਬਿਆਨ ਕਲਮਬੱਧ ਕਰਨ ਦੀ ਕਾਰਵਾਈ ਪੂਰੀ ਕਰਵਾਈ ਜਾ ਰਹੀ ਹੈ। ਅੱਜ ਪਪਲਪ੍ਰੀਤ ਸਿਘ ਤੋਂ ਇਲਾਵਾ ਸਰਬਜੀਤ ਸਿੰਘ ਕਲਸੀ, ਵਰਿੰਦਰ ਸਿੰਘ ਫ਼ੌਜੀ ਤੇ ਮਨਪ੍ਰੀਤ ਸਿੰਘ ਨਿੱਜੀ ਤੌਰ ’ਤੇ ਪੇਸ਼ੀ ਲਈ ਲਿਆਂਦੇ ਗਏ। ਜਦੋਂ ਕਿ ਅਮਨਦੀਪ ਸਿੰਘ ਪੰਜਗਰਾਈਆਂ ਤੇ ਹੋਰਾਂ ਦੀ ਵੀਡੀਓ ਕਾਨੰਫਰਸਿੰਗ ਦੇ ਰਾਹੀਂ ਅਦਾਲਤ ’ਚ ਪੇਸ਼ੀ ਹੋਈ। ਇਸ ਮਾਮਲੇ ’ਚ ਅਦਾਲਤ ਵਲੋਂ ਅਗਲੀ ਪੇਸ਼ੀ 12 ਅਕਤੁਬਰ ਦੀ ਨਿਰਧਾਰਿਤ ਕੀਤੀ ਗਈ ਹੈ। 08 ਏਐਸਆਰ104 ਭਾਈ ਅੰਮ੍ਰਿਤਪਾਲ ਸਿੰਘ।
Ad Position 22
No active advertisement
ਪਿਛਲੀ ਖ਼ਬਰ ਬੀ.ਕਾਮ. ’ਚ ਅਸ਼ਨੂਰ, ਪ੍ਰਗਤੀ ਅਤੇ ਤਿਸ਼ਾ ਨੇ ਚਮਕਾਇਆ ਡੀ. ਏ. ਵੀ. ਕਾਲਜ ਦਾ ਨਾਂਅ ਅਗਲੀ ਖ਼ਬਰ ਫਰਵਰੀ ਇਨਟੇਕ ਵਿਚ ਆਸਟ੍ਰੇਲੀਆ ਅਤੇ ਯੂ.ਕੇ ਦੇ ਵੱਡੇ ਪੱਧਰ ’ਤੇ ਲਗਵਾਏ ਜਾਣਗੇ ਵੀਜ਼ੇ - ਕੰਗ/ਚੱਠਾ
Ad Position 24