ਰਾਯਨ ਇੰਟਰਨੈਸ਼ਨਲ ਸਕੂਲ ਨੇਬਰਹੁੱਡ ’ਚ ਟ੍ਰਾਂਸਫਾਰਮੇਸ਼ਨ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਨੇਬਰਹੁੱਡ ਟ੍ਰਾਂਸਫਾਰਮੇਸ਼ਨ ਪ੍ਰੋਗਰਾਮ ਤਹਿਤ ‘ਹਰ ਬੱਚਾ ਪੜ੍ਹੇ, ਸਕੂਲ ਜਾਏ’ ਵਿਸ਼ੇ ’ਤੇ ਨਿਊ ਅੰਮ੍ਰਿਤਸਰ ਅਸ਼ੋਕ ਵਾਟਿਕਾ ਸਕੂਲ ਨੇੜੇ ਇਕ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ। ਚੇਅਰਮੈਨ ਡਾ.
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਨੇ ਨੇਬਰਹੁੱਡ ਟ੍ਰਾਂਸਫਾਰਮੇਸ਼ਨ ਪ੍ਰੋਗਰਾਮ ਤਹਿਤ ‘ਹਰ ਬੱਚਾ ਪੜ੍ਹੇ, ਸਕੂਲ ਜਾਏ’ ਵਿਸ਼ੇ ’ਤੇ ਨਿਊ ਅੰਮ੍ਰਿਤਸਰ ਅਸ਼ੋਕ ਵਾਟਿਕਾ ਸਕੂਲ ਨੇੜੇ ਇਕ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ। ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਐੱਮ. ਡੀ. ਡਾ. ਗ੍ਰੇਸ ਪਿੰਟੋ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਇਸ ਮੁਹਿੰਮ ਸੰਬੰਧੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਕੌਂਸਲ ਮੈਂਬਰਾਂ ਨੂੰ ਭਾਈਚਾਰਕ ਪਹੁੰਚ ਪਹਿਲਕਦਮੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਕ ਸਿੱਖਿਅਤ ਅਤੇ ਪ੍ਰਗਤੀਸ਼ੀਲ ਸਮਾਜ ਬਣਾਉਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਲਈ ਉਤਸ਼ਾਹਿਤ ਕੀਤਾ।