11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕਾਂਗਰਸ ਕਮੇਟੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 08-04-2026
ਭਿੱਖੀਵਿੰਡ, 7 ਅਪ੍ਰੈਲ (ਬੌਬੀ)-ਕਾਂਗਰਸ ਕਮੇਟੀ ਦੀ ਭਿੱਖੀਵਿੰਡ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਭਿੱਖੀਵਿੰਡ ਸ਼ਹਿਰ ਦੀਆਂ ਆਉਣ ਵਾਲੀਆ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਚੱਢਾ ਅਤੇ ਮੁਹਤਬਰ ਆਗੂਆਂ ਨੇ ਸੁਝਾਅ ਦਿੱਤਾ ਕਿ ਨਗਰ ਕੌਂਸਲ ਭਿੱਖੀਵਿੰਡ ਦੀਆਂ ਆਉਣ ਵਾਲੀਆਂ ਚੋਣਾਂ ਲਈ ਸਾਰੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਲਾਮਬੰਦ ਹੈ | ਅਸੀ ਇਹ ਚੋਣਾਂ ਸਾਰਥਕ ਢੰਗ ਨਾਲ ਲੜਾਂਗੇ | ਇਸ ਮੌਕੇ ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਚੱਢਾ, ਅਮਨ ਸ਼ਰਮਾ ਬਿੱਟੂ, ਚੇਅਰਮੈਨ ਕਿ੍ਸ਼ਨ ਪਾਲ ਜੱਜ, ਗੁਰਜੀਤ ਘੁਰਕਵਿੰਡ, ਸੁਰਿੰਦਰ ਸ਼ਰਮਾ ਕਾਲਾ, ਕੰਵਲਜੀਤ ਬੇਦੀ, ਇੰਦਰ ਭੁੱਲਰ, ਜਸਪ੍ਰੀਤ ਭੁੱਲਰ, ਵਿਪਨ ਬਾਂਹਬਾ, ਜਤਿਨ ਧਵਨ, ਅਮਨ ਗਿਫਟ ਹਾਊਸ, ਪਰਮਜੀਤ ਕਾਲੀਆ, ਕੁਲਵੰਤ ਸਿੰਘ, ਕੁਲਵੰਤ ਰਾਏ ਸ਼ਰਮਾ, ਰਾਕੇਸ਼ ਕੱਕੜ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੰਜਿਸ਼ ਤਹਿਤ ਕੁੱਟਮਾਰ ਕਰਨ 'ਤੇ ਤਿੰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਦਖ਼ਲਅੰਦਾਜ਼ੀ ਨਾਲ ਖੁੱਲਿ੍ਹਆ ਫ਼ਿਰੋਜ਼ਪੁਰ ਦਾ ਸਵਿਮਿੰਗ ਪੂਲ-ਪ੍ਰਸ਼ਾਸਨ ਨੇ ਤੁਰੰਤ ਕ...
Ad Position 24