30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਿਜਲੀ ਘਰ ਝਬਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 09-04-2026
ਝਬਾਲ, 8 ਅਪ੍ਰੈਲ (ਸਰਬਜੀਤ ਸਿੰਘ)- ਸਥਾਨਕ ਬਿਜਲੀ ਘਰ ਝਬਾਲ ਵਿਖੇ ਸਮੂਹ ਬਿਜਲੀ ਬੋਰਡ ਮੁਲਾਜ਼ਮਾਂ ਵਲੋਂ ਸਰਬੱਤ ਦੇ ਭਲੇ ਤੇ ਚੜਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੂੰ ਗੁਰਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਯੂਨੀਅਨ ਪ੍ਰਧਾਨ ਗੁਰਪਿੰਦਰ ਸਿੰਘ ਰਿੰਕੂ ਝਬਾਲ, ਪ੍ਰਧਾਨ ਰਤਨ ਸਿੰਘ ਲਾਲੂ ਘੁੰਮਣ ਨੇ ਪੁੱਜੀਆਂ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਬਲਾਕ ਸੰਮਤੀ ਵਾਈਸ ਚੇਅਰਮੈਨ ਜਸਬੀਰ ਸਿੰਘ ਸਵਰਗਾਪੁਰੀ, ਐੱਸ.ਐੱਸ.ਈ. ਨਰਿੰਦਰ ਸਿੰਘ, ਦਿਲਬਾਗ ਸਿੰਘ ਜੇ.ਈ., ਭੁਪਿੰਦਰ ਸਿੰਘ ਜੇ.ਈ., ਮਨਦੀਪ ਸਿੰਘ ਜੇ.ਈ., ਤਰਲੋਚਨ ਸਿੰਘ ਜੇ.ਈ, ਪ੍ਰਧਾਨ ਗੁਰਪਿੰਦਰ ਸਿੰਘ ਰਿੰਕੂ ਝਬਾਲ, ਨੱਥਾ ਸਿੰਘ ਜੇ.ਈ ਸੁਰ ਸਿੰਘ, ਕਰਮਜੀਤ ਸਿੰਘ ਜੇ.ਈ. ਫੋਕਲ ਪੁਆਇੰਟ ਪ੍ਰਧਾਨ ਰਤਨ ਸਿੰਘ ਲਾਲੂ ਘੁੰਮਣ, ਲੱਖਪਾਲ ਸਿੰਘ ਲਾਲੀ ਕਸੇਲ, ਵਿਕਰਮਜੀਤ ਸਿੰਘ, ਸੁਖਚੈਨ ਸਿੰਘ ਭੱਟੀ, ਮੇਜਰ ਸਿੰਘ ਮੱਲੀਆਂ, ਸਾਹਿਬ ਸਿੰਘ ਝਬਾਲ, ਮਦਨ ਲਾਲ, ਦਲਬੀਰ ਸਿੰਘ, ਚਰਨਜੀਤ ਸਿੰਘ ਛਾਪਾ, ਚਰਨਜੀਤ ਸਿੰਘ ਮੰਜੂਪੁਰ, ਰੁਪਿੰਦਰ ਸਿੰਘ ਲਾਡੀ ਪੰਜਵੜ, ਗੁਰਚਰਨ ਸਿੰਘ ਝਾਮਕਾ, ਚਰਨਜੀਤ ਸਿੰਘ ਬਾਬਾ, ਨਿਸ਼ਾਨ ਸਿੰਘ, ਕਾਮਰੇਡ ਅਸ਼ੋਕ ਕੁਮਾਰ ਸੋਹਲ, ਸਾਬਕਾ ਸਰਪੰਚ ਪ੍ਰਗਟ ਸਿੰਘ, ਸਾਬਕਾ ਸਰਪੰਚ ਪ੍ਰੀਤਇੰਦਰ ਸਿੰਘ ਝਬਾਲ, ਮੇਜਰ ਸਿੰਘ ਮੱਲੀਆਂ, ਸੁਖਮਿੰਦਰਜੀਤ ਸਿੰਘ ਸੁੱਖ , ਮਨਜੀਤ ਸਿੰਘ ਸੋਢੀ, ਧਰਮਵੀਰ ਸਿੰਘ, ਸਰਵਨ ਸਿੰਘ, ਕਰਮਜੀਤ ਸਿੰਘ, ਸੂਬਾ ਸਿੰਘ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਰਸਾਤਾਂ ਤੇ ਗੜੇਮਾਰੀ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ, ਸਰਕਾਰ ਤੁਰੰਤ ਮੁਆਵਜ਼ਾ ਦੇਵੇ- ਕੁਲਦੀਪ ਸਿੰਘ ਲਾਹੌ... ਅਗਲੀ ਖ਼ਬਰ ਪਿੰਡ ਕੈਰੋਂ ਵਿਚ 'ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ' ਮੁਹਿੰਮ ਤਹਿਤ ਹੋਈ ਮੀਟਿੰਗ <br/>
Ad Position 24