26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕਿਸਾਨ ਦੀ ਹਵੇਲੀ 'ਚੋਂ ਪਾਣੀ ਵਾਲੀ ਮੋਟਰ, ਤਾਰ ਤੇ ਪੱਖਾ ਚੋਰੀ <br/>

Ad Position 21
No active advertisement
ਅਜੀਤ ਡੈਸਕ 25-04-2026
ਝਬਾਲ, 24 ਅਪ੍ਰੈਲ (ਸੁਖਦੇਵ ਸਿੰਘ)-ਝਬਾਲ ਅਤੇ ਇਸ ਦੇ ਆਸ-ਪਾਸ ਵਿਚ ਦਿਨੋ-ਦਿਨ ਵਧ ਚੋਰੀ ਤੇ ਲੁੱਟ ਖੋਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਲੋਕ ਚਿੰਤਿਤ ਹਨ, ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਵਿਚ ਅਸਫ਼ਲ ਨਜ਼ਰ ਆ ਰਿਹਾ ਹੈ | ਬੀਤੀ ਰਾਤ ਚੋਰ ਝਬਾਲ (ਹਵੇਲੀਆਂ) ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਅੱਛਰ ਸਿੰਘ ਘਰੋਂ ਪਾਣੀ ਵਾਲੀ ਮੋਟਰ, 100 ਫੁੱਟ ਬਿਜਲੀ ਦੀ ਤਾਰ, ਛੁਰੀਆਂ ਵਾਲਾ ਪੱਖਾ, ਇਕ ਸਪੀਕਰ ਤੋਂ ਇਲਾਵਾ ਹੋਰ ਵੀ ਸਮਾਨ ਚੋਰੀ ਕਰਕੇ ਲੈ ਗਏ | ਚੋਰੀ ਦੀ ਸਾਰੀ ਘਟਨਾ ਰਸਤੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ | ਇਸ ਸੰਬੰਧੀ ਕਿਸਾਨ ਬਲਵਿੰਦਰ ਸਿੰਘ ਵਲੋਂ ਥਾਣਾ ਝਬਾਲ

Ad Position 22
No active advertisement
ਪਿਛਲੀ ਖ਼ਬਰ ਬਿੱਟੂ ਔਲਖ ਤੇ ਲਾਲੀ ਢਾਲਾ ਵਲੋਂ ਮੰਨਾ ਨਾਲ ਅਫਸੋਸ ਪ੍ਰਗਟ <br/> ਅਗਲੀ ਖ਼ਬਰ ਰਿਵਰਡੇਲ ਪਬਲਿਕ ਸੀਨੀ. ਸੈਕੰ. ਸਕੂਲ ਭਰੋਵਾਲ ਵਿਖੇ ਵਿਸ਼ਵ ਕਿਤਾਬ ਦਿਵਸ ਮਨਾਇਆ <br/>
Ad Position 24