ਤਰਨ ਤਾਰਨ, 27 ਅਪ੍ਰੈਲ (ਹਰਿੰਦਰ ਸਿੰਘ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਪੂਰੀ ਤਰ੍ਹਾਂ ਖਰੇ ਉਤਰਣ ਵਾਲੇ ਪੰਜਾਬ ਦੇ ਨੰਬਰ 1 ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਜਿੱਥੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਡੇ ਪੱਧਰ 'ਤੇ ਵੀਜ਼ੇ ਲਗਵਾਏ ਹਨ, ਉੱਥੇ ਨਾਲ ਹੀ ਗੈਵੀ ਕਲੇਰ ਨੇ ਯੂ.ਕੇ. ਦੇ ਸਤੰਬਰ ਇਨਟੇਕ ਲਈ ਸ਼ਾਨਦਾਰ ਨਤੀਜੇ ਸ਼ੁਰੂ ਕਰ ਦਿੱਤੇ ਹਨ | ਅੱਜ ਹੀ ਕਈ ਵਿਦਿਆਰਥੀਆਂ ਦੇ ਗੈਵੀ ਕਲੇਰ ਨੂੰ ਯੂ.ਕੇ. ਦੇ ਵੀਜੇ ਹਾਸਿਲ ਹੋਏ ਹਨ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਯੂ.ਕੇ. ਖੁੱਲੇ ਦਿਲ ਨਾਲ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ +2 ਕਿਸੇ ਵੀ ਬੋਰਡ ਤੋਂ ਪਾਸ ਹਨ ਉਨ੍ਹਾਂ ਲਈ ਯੂ.ਕੇ. ਦਾ ਸਤੰਬਰ ਇਨਟੇਕ ਇਕ ਬਹੁਤ ਹੀ ਵਧੀਆ ਮੌਕਾ ਸਾਬਤ ਹੋਵੇਗਾ ਅਤੇ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਸੀਟਾਂ ਉਪਲਬੱਧ ਹਨ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ. ਈ. ਤੋਂ ਬਾਰ੍ਹਵੀਂ ਪਾਸ ਹਨ ਅਤੇ ਚੰਗੀ ਇੰਗਲਿਸ਼ ਬੋਲ ਅਤੇ ਸਮਝ ਲੈਂਦੇ ਹਨ, ਵਿਦਿਆਰਥੀ ਬਗੈਰ ਆਇਲਟਸ ਬਹੁਤ ਹੀ ਤੇਜ਼ ਪ੍ਰਕਿਰਿਆ ਰਾਹੀਂ ਸਿਰਫ 10 ਤੋਂ 15 ਦਿਨਾਂ 'ਚ ਆਪਣਾ ਵੀਜ਼ਾ ਹਾਸਿਲ ਕਰ ਸਕਦੇ ਹਨ | ਪੰਜਾਬ ਬੋਰਡ ਵਾਲੇ ਵਿਦਿਆਰਥੀ 6.5 ਬੈਂਡ ਨਾਲ ਅਪਲਾਈ ਕਰ ਸਕਦੇ ਹਨ | ਪੜ੍ਹਾਈ 'ਚ ਗੈਪ ਜਾਂ ਰਿਫਿਊਜ ਵਿਦਿਆਰਥੀ ਵੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ | ਗੈਵੀ ਕਲੇਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਯੂ.ਕੇ. ਦੀਆਂ ਸਰਕਾਰੀ ਯੂਨੀਵਰਸਿਟੀਆਂ 'ਚ ਦਾਖ਼ਲਾ ਦਿਵਾਇਆ ਜਾਵੇਗਾ ਅਤੇ ਫੀਸਾਂ ਬਹੁਤ ਹੀ ਘੱਟ ਹਨ | ਇਕ ਸਾਲ ਦੀ ਪੜ੍ਹਾਈ ਹੋਵੇਗੀ ਅਤੇ 2 ਸਾਲ ਦਾ ਵਰਕ ਵੀਜ਼ਾ ਮਿਲੇਗਾ | ਗੈਵੀ ਕਲੇਰ ਨੇ ਅੱਗੇ ਕਿਹਾ ਕਿ ਯੂ.ਕੇ. ਜਾ ਕੇ ਵਿਦਿਆਰਥੀਆਂ ਨੂੰ ਚੰਗੇ ਰੁਜ਼ਗਾਰ ਦੇ ਅਨੇਕਾਂ ਮੌਕੇ ਮਿਲਣਗੇ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਕੋਲੋਂ ਵੀਜਾ ਲੱਗਣ ਤੋਂ ਬਾਅਦ ਹੀ ਸਾਰੀ ਫ਼ੀਸ ਲਵੇਗੀ, ਪਹਿਲਾ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ | ਉਨ੍ਹਾਂ ਦੱਸਿਆ ਯੂ.ਕੇ. ਦਾ ਪਿਛਲਾ ਇਨਟੇਕ ਬਹੁਤ ਹੀ ਸਫ਼ਲ ਰਿਹਾ ਅਤੇ 100 ਪ੍ਰਤੀਸ਼ਤ ਵਿਦਿਆਰਥੀਆਂ ਦੇ ਵੀਜ਼ੇ ਆਏ ਹਨ | ਵਿਦਿਆਰਥੀ ਸਾਡੇ ਵਲੋਂ ਪਹਿਲਾ ਲਗਾਏ ਵੀਜ਼ੇ ਦੇਖ ਕੇ ਹੀ ਅਪਲਾਈ