02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਭਾਜਪਾ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਅਤੁਲ ਜੈਨ ਨੂੰ ਸਦਮਾ, ਪਿਤਾ ਕੋਮਲ ਜੈਨ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 04-07-2026
ਪੱਟੀ, 3 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਪ੍ਰਧਾਨ ਅਤੁਲ ਜੈਨ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਕੋਮਲ ਜੈਨ ਦਾ ਸ਼ੁੱਕਰਵਾਰ ` ਅਚਾਨਕ ਦਿਹਾਂਤ ਹੋ ਗਿਆ। ਮਰਹੂਮ ਕੋਮਲ ਜੈਨ ਦਾ ਅੰਤਿਮ ਸੰਸਕਾਰ ਲਾਹੌਰ ਰੋਡ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਕਰ ਦਿੱਤਾ ਗਿਆ ਹੈ। ਕੋਮਲ ਜੈਨ ਦੇ ਅਚਾਨਕ ਇਸ ਤਰ੍ਹਾਂ ਸਦੀਵੀ ਵਿਛੋੜਾ ਦੇ ਜਾਣ ਨਾਲ ਪਰਿਵਾਰ, ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਅਤੁਲ ਜੈਨ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਨਾਲ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐਸ. ਜੀ. ਪੀ. ਸੀ., ਸਾਬਕਾ ਚੇਅਰਮੈਨ ਗੁਰਮਹਾਂਵੀਰ ਸਿੰਘ ਸਰਹਾਲੀ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਹਰਮਨ ਸੇਖੋਂ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ, ਅਮਰਪਾਲ ਸਿੰਘ ਖਹਿਰਾ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਦਸਬਿੰਦਰ ਸਿੰਘ ਜ਼ਿਲ੍ਹਾ ਮੀਡੀਆ ਇੰਚਾਰਜ, ਪਦਮ ਕਸ਼ੋਰ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ, ਬੰਟੀ, ਸੁਭਾਸ਼ ਕੁਮਾਰ ਸ਼ਰਮਾ, ਜਤਿੰਦਰ ਕੁਮਾਰ ਬੱਬੂ, ਲੱਖਾ ਠੇਕੇਦਾਰ, ਨਿਸ਼ਾਨ ਸਿੰਘ ਕੌਂਸਲਰ ਬੁੱਟਰ, ਕੌਂਸਲਰ ਲਵਲੀ ਅਰੋੜਾ, ਕੌਂਸਲਰ ਰਮਨ ਸ਼ਰਮਾ, ਪ੍ਰਿੰਸੀਪਲ ਹਰਦੀਪ ਸਿੰਘ, ਕਾ. ਮਹਾਂਵੀਰ ਸਿੰਘ, ਕੌਂਸਲਰ ਕੰਵਲਪ੍ਰੀਤ ਸਿੰਘ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਰਣਜੀਤ ਸਿੰਘ ਰਾਣਾ ਬੁੱਟਰ ਪ੍ਰਧਾਨ, ਪ੍ਰਧਾਨ ਬ੍ਰਿਜ ਭੂਸ਼ਨ, ਵਜ਼ੀਰ ਸਿੰਘ ਪਾਰਸ, ਦੀਪਕ ਕੁਮਾਰ, ਪਦਮ ਜੈਨ, ਐਡਵੋਕੇਟ ਬਿੰਦੂ ਸ਼ਰਮਾ, ਭੱਜਣ ਸਿੰਘ ਸਹਿਗਲ, ਅਸ਼ੋਕ ਕੁਮਾਰ ਬੰਟੀ, ਨਿਤਨ ਜੈਨ, ਰਜਿੰਦਰ ਕੁਮਾਰ, ਕੌਸ਼ਲ ਜੈਨ, ਪਵਨ ਕੁਮਾਰ ਪ੍ਰਧਾਨ, ਨਰਿੰਦਰ ਕੁਮਾਰ, ਅਰਵੀਨ ਕੁਮਾਰ ਜੈਨ, ਜਗਦੀਪ ਸਿੰਘ ਹੀਰੋ, ਬੱਬੀ ਸ਼ਾਹ ਲੋਹੇ ਵਾਲੇ, ਰਾਜਨ ਜੈਨ, ਰੰਮੀ ਜੈਨ, ਸੁਨੀਲ ਜੈਨ, ਅਜੇ ਜੈਨ, ਧਰਮਪਾਲ ਜੈਨ, ਗੁਲਸ਼ਨ ਕੁਮਾਰ, ਰਣਬੀਰ ਸੂਦ, ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ, ਅਜੇ ਕਾਮਰੇਡ, ਰਾਜੀਵ ਕੁਮਾਰ ਗੱਬਰ, ਮਨੀ ਸ਼ਰਮਾ, ਰਿੰਕੂ ਜੈਨ, ਬੱਲੀ ਜੈਨ, ਸ਼ਿੰਦਾ ਤੇਲ ਵਾਲਾ, ਰਜੇਸ਼ ਭੱਲਾ, ਨਰਿੰਦਰ ਸਿੰਘ ਗ੍ਰੀਨ ਕੋਟੀਆ, ਬਲਵਿੰਦਰ ਸਿੰਘ, ਰਣਜੀਤ ਸਿੰਘ ਰਾਣਾ ਸੱਗੂ, ਜਰਨੈਲ ਸਿੰਘ, ਸਕੱਤਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਨੇ ਸੰਭਾਲਿਆ ਕੋਆਪ੍ਰੇਟਿਵ ਬੈਂਕ ਸ਼ਾਹਬਾਜ਼ਪੁਰ ਦੇ ਮੈਨੇਜਰ ਦਾ ਅਹੁਦਾ ਅਗਲੀ ਖ਼ਬਰ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸਾਈਕਲ ਸਟੈਂਡ ਦੇ ਨਵੇਂ ਸ਼ੈੱਡ ਦੀ ਉਸਾਰੀ ਆਰੰਭ
Ad Position 24
No active advertisement