ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਤਰਨ ਤਾਰਨ, 1 ਅਗਸਤ (ਪਰਮਜੀਤ ਜੋਸ਼ੀ)– ਸਰਸਵਤੀ ਐੱਸ. ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਸਰਸਵਤੀ ਐੱਸ.ਡੀ ਪਬਲਿਕ ਸਕੂਲ ਤਰਨ ਤਾਰਨ ਵਿਖੇ ਤੀਆਂ ਦਾ ਤਿਉਹਾਰ ਮਨਾਉਦੀਆਂ ਵਿਦਿਆਰਥਣਾਂ। ਤਸਵੀਰ–ਲਵਲੀ
02-08-2026