ਭਾਰਤੀ ਲਘੂ ਉਦਯੋਗ ਵਿਕਾਸ ਬੈਂਕ
ਦਫਤਰ ਕੈਂਪਸ ਦੀ ਲੋੜ ਹੈ
ਸਿਡਬੀ, ਅੰਮ੍ਰਿਤਸਰ ਵਿਚ, ਤਰਜੀਹੀ ਤੌਰ ’ਤੇ ਹੇਠਲੀ ਮੰਜ਼ਿਲ (ਧਰਾਤਲ) ’ਤੇ ਕਾਰਪੈਟ ਖੇਤਰਫਲ ਲਗਭਗ 51. 09 ਵਰਗ ਮੀਟਰ + 10% (ਅੰਦਾਜ਼ਾ ਖੇਤਰਫਲ 550 ਵਰਗ ਫੁੱਟ + 10%) ਵਾਲੇ ਦਫਤਰ ਕੈਂਪਸ ਲਈ ਲੀਵ ਐਂਡ ਲਾਇਸੈਂਸ/ਲੀਜ਼ ਆਧਾਰ ’ਤੇ ਪ੍ਰਸਤਾਵ ਮੰਗਦਾ ਹੈ।
ਸਿਡਬੀ, ਅੰਮ੍ਰਿਤਸਰ ਵਿਚ, ਤਰਜੀਹੀ ਤੌਰ ’ਤੇ ਹੇਠਲੀ ਮੰਜ਼ਿਲ (ਧਰਾਤਲ) ’ਤੇ ਕਾਰਪੈਟ ਖੇਤਰਫਲ ਲਗਭਗ 51.09 ਵਰਗ ਮੀਟਰ + 10% (ਅੰਦਾਜ਼ਾ ਖੇਤਰਫਲ 550 ਵਰਗ ਫੁੱਟ + 10%) ਵਾਲੇ ਦਫਤਰ ਕੈਂਪਸ ਲਈ ਲੀਵ ਐਂਡ ਲਾਇਸੈਂਸ/ਲੀਜ਼ ਆਧਾਰ ’ਤੇ ਪ੍ਰਸਤਾਵ ਮੰਗਦਾ ਹੈ। ਵਿਸਤ੍ਰਿਤ ਵਿਗਿਆਪਨ ਅਤੇ ਤਕਨੀਕੀ ਅਤੇ ਵਿੱਤੀ ਬੋਲੀਆਂ ਦੇ ਉਮੀਦਿਤ ਫਾਰਮੈਟ ਸਿਡਬੀ ਦੀ ਵੈੱਬਸਾਈਟ ਅਤੇ ਸੈਂਟਰਲ ਪਬਲਿਕ ਪ੍ਰੋਕਿਊਰਮੈਂਟ ( CPP) ਪੋਰਟਲ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਜਾਂ ਸਿਡਬੀ ਦੇ ਜਲੰਧਰ ਸ਼ਾਖਾ ਦਫਤਰ, ਅੱਪਰ ਗਰਾਊਂਡ ਫਲੋਰ, ਹੋਟਲ ਸੈਂਟਰਪੁਆਇੰਟ ਬਿਲਡਿੰਗ, ਬੀ. ਐਮ. ਸੀ. ਚੌਕ, ਜਲੰਧਰ-144001 ਤੋਂ ਪ੍ਰਾਪਤ (ਸੰਪਰਕ ਨੰਬਰ 9818757444/9803848445) ਕੀਤੇ ਜਾ ਸਕਦੇ ਹਨ। ਟੈਂਡਰ ਦਸਤਾਵੇਜ਼ ਵਿਚ ਕੋਈ ਵੀ ਬਦਲਾਅ/ਸੰਸ਼ੋਧਨ ਸਿਰਫ ਸਿਡਬੀ ਦੀ ਵੈੱਬਸਾਈਟ/ CPP ਪੋਰਟਲ ’ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਲਈ ਸੰਭਾਵਿਤ ਬੋਲੀਦਾਤਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਨ੍ਹਾਂ ਵੈੱਬਸਾਈਟਾਂ ਨੂੰ ਨਿਯਮਤ ਤੌਰ ’ਤੇ ਵੇਖਦੇ ਰਹਿਣ। ਪ੍ਰਸਤਾਵ ਜਮ੍ਹਾਂ ਕਰਨ ਦੀ ਆਖਰੀ ਤਾਰੀਖ 01 ਸਤੰਬਰ, 2026 ਸ਼ਾਮ 5.00 ਵਜੇ ਤੱਕ ਹੈ। ਕੋਈ ਦਲਾਲੀ ਭੁਗਤਾਨ ਨਹੀਂ ਕੀਤਾ ਜਾਵੇਗਾ।