18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਦੇਸ਼ ਕਾਲਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਤਰਨ ਤਾਰਨ, 17 ਅਗਸਤ (ਹਰਿੰਦਰ ਸਿੰਘ) - ਯੂਰਪ ਦੇ ਖੂਬਸੂਰਤ ਦੇਸ਼ਾਂ ਦੀ ਸੈਰ ਕਰਨ ਦਾ ਸੁਪਨਾ ਦੇਖ ਰਹੇ ਵਿਅਕਤੀਆਂ ਲਈ ਗੈਵੀ ਕਲੇਰ ਟੀਮ ਗਲੋਬਲ ਇੰਮੀਗ੍ਰੇਸ਼ਨ ਸੁਨਹਿਰੀ ਮੌਕਾ ਲੈ ਕੇ ਆਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੰਨੇ ਪ੍ਰਮੰਨੇ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜਿਹੜਾ ਵੀ ਨੌਜਵਾਨ ਇਕੱਲਾ ਜਾਂ ਆਪਣੇ ਪਰਿਵਾਰ ਨਾਲ ਸ਼ੇਨਗੇਨ ਵੀਜੇ ’ਤੇ ਯੂਰਪ ਜਾਣਾ ਚਾਹੁੰਦਾ ਹੈ ਅਤੇ ਖਾਸ ਕਰਕੇ 18 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨਾਂ ਲਈ ਇਹ ਮੌਕਾ ਯੂਰਪ ਜਾਣ ਦਾ ਬਹੁਤ ਹੀ ਖੂਬਸੂਰਤ ਹੈ, ਜਿਸ ਵਿਚ ਬਹੁਤ ਹੀ ਘੱਟ ਦਸਤਾਵੇਜ਼, ਘੱਟ ਖਰਚੇ, ਘੱਟ ਸਮੇਂ ਅਤੇ ਗਰੰਟੀ ਨਾਲ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ।

Ad Position 21
No active advertisement
ਵੀਜ਼ਾ ਮਾਹਿਰ ਗੈਵੀ ਕਲੇਰ 18-08-2026
ਤਰਨ ਤਾਰਨ, 17 ਅਗਸਤ (ਹਰਿੰਦਰ ਸਿੰਘ) - ਯੂਰਪ ਦੇ ਖੂਬਸੂਰਤ ਦੇਸ਼ਾਂ ਦੀ ਸੈਰ ਕਰਨ ਦਾ ਸੁਪਨਾ ਦੇਖ ਰਹੇ ਵਿਅਕਤੀਆਂ ਲਈ ਗੈਵੀ ਕਲੇਰ ਟੀਮ ਗਲੋਬਲ ਇੰਮੀਗ੍ਰੇਸ਼ਨ ਸੁਨਹਿਰੀ ਮੌਕਾ ਲੈ ਕੇ ਆਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੰਨੇ ਪ੍ਰਮੰਨੇ ਵੀਜਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਜਿਹੜਾ ਵੀ ਨੌਜਵਾਨ ਇਕੱਲਾ ਜਾਂ ਆਪਣੇ ਪਰਿਵਾਰ ਨਾਲ ਸ਼ੇਨਗੇਨ ਵੀਜੇ ’ਤੇ ਯੂਰਪ ਜਾਣਾ ਚਾਹੁੰਦਾ ਹੈ ਅਤੇ ਖਾਸ ਕਰਕੇ 18 ਸਾਲ ਤੋਂ ਵੱਧ ਦੀ ਉਮਰ ਦੇ ਨੌਜਵਾਨਾਂ ਲਈ ਇਹ ਮੌਕਾ ਯੂਰਪ ਜਾਣ ਦਾ ਬਹੁਤ ਹੀ ਖੂਬਸੂਰਤ ਹੈ, ਜਿਸ ਵਿਚ ਬਹੁਤ ਹੀ ਘੱਟ ਦਸਤਾਵੇਜ਼, ਘੱਟ ਖਰਚੇ, ਘੱਟ ਸਮੇਂ ਅਤੇ ਗਰੰਟੀ ਨਾਲ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ। ਗੈਵੀ ਕਲੇਰ ਨੇ ਦੱਸਿਆ ਕਿ ਸ਼ੇਨਗੇਨ ਵਿਚ ਯੂਰਪ ਦੇ 29 ਦੇਸ਼ ਆਉਂਦੇ ਹਨ, ਜਿੰਨਾਂ ਵਿਚ ਜਰਮਨੀ, ਇਟਲੀ, ਨਾਰਵੇ, ਆਸਟਰੀਆ, ਸਪੇਨ ਸਵਿਜ਼ਰਲੈਂਡ ਸਮੇਤ ਉਹ ਦੇਸ਼ ਹਨ, ਜਿੱਥੇ ਜਾਣ ਦਾ ਦੁਨੀਆਂ ਦੇ ਲੋਕ ਸੁਪਨਾ ਦੇਖਦੇ ਹਨ, ਉਹ ਸੁਪਨਾ ਹੋਣ ਅਸੀਂ ਤੁਹਾਡਾ ਪੂਰਾ ਕਰਾਂਗੇ ਅਤੇ ਖਾਸ ਗੱਲ ਇਹ ਕਿ ਤੁਹਾਨੂੰ ਜ਼ਿਆਦਾ ਪੜ੍ਹਾਈ ਦੀ ਦੀ ਵੀ ਲੋੜ ਨਹੀਂ ਹੈ ਸਿਰਫ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤੁਹਾਡਾ ਕੋਈ ਲੰਬਾ ਚੌੜਾ ਬੈਂਕ ਬੈਲੇਂਸ ਵੀ ਨਹੀਂ ਚਾਹੀਦਾ। ਗੈਵੀ ਕਲੇਰ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਵੀਜੇ ਲਗਵਾ ਰਹੇ ਹਨ। ਜਿਹੜਾ ਵੀ ਵਿਅਕਤੀ ਯੂਰਪ ਜਾਣਾ ਚਾਹੁੰਦਾ ਹੈ ਉਹ ਵਿਜ਼ਟਰ ਵੀਜੇ ’ਤੇ ਘੱਟ ਖਰਚਾ ਅਤੇ ਘੱਟ ਸਮੇਂ ਵਿਚ ਅਸੀਂ ਗਾਰੰਟੀ ਨਾਲ ਵੀਜਾ ਲਗਵਾ ਕੇ ਦੇਵਾਂਗੇ। ਸ਼ੇਨਗੇਨ ਵੀਜਾ ਪ੍ਰਾਪਤ ਵਿਅਕਤੀ ਯੂਰਪ ਦੇ ਕਿਸੇ ਵੀ ਦੇਸ਼ ਵਿਚ ਜਾ ਸਕਦਾ ਹੈ। ਸ਼ੇਨੇਗਨ ਖੇਤਰ ਦੇ ਦੇਸ਼ਾਂ ਦੀ ਯਾਤਰਾ ਲਈ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹਨ। ਇਸ ਰਾਹੀਂ ਯਾਤਰੀ ਯੂਰਪ ਦੇ ਪ੍ਰਸਿੱਧ ਸੈਰ - ਸਪਾਟਾ ਸਥਾਨਾਂ ਦਾ ਆਨੰਦ ਮਾਣ ਸਕਦੇ ਹਨ। ਪੈਰਿਸ ਦੀ ਖੂਬਸੂਰਤੀ, ਸਵਿੱਟਜ਼ਰਲੈਂਡ ਦੇ ਮਨਮੋਹਕ ਪਹਾੜ, ਇਟਲੀ ਦੇ ਵੈਨਿਸ ਸ਼ਹਿਰ ਦੀਆਂ ਇਤਿਹਾਸਕ ਨਹਿਰਾਂ ਸਮੇਤ ਕਈ ਪ੍ਰਸਿੱਧ ਥਾਵਾਂ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਟੀਮ ਗਲੋਬਲ ਅਤੇ ਗੈਵੀ ਕਲੇਰ ਟੀਮ ਵਲੋਂ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਦੇਸ਼ਾਂ ਦੇ ਵੀਜ਼ਿਆਂ ਸੰਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਦੇ ਕੋਲ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦੁਆਬਾ ਸਕੂਲ ਵਿਖੇ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਕਿਸਮ ਦੇ ਬੂਟੇ ਲਗਾਏ
Ad Position 24