17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਦੀ ਮੀਟਿੰਗ

ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਵਲੋਂ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਸੋਹਣ ਲਾਲ ਸ਼ਰਮਾ ਰੋਮਾਣਾ ਅਜੀਤ ਸਿੰਘ ਦੀ ਅਗਵਾਈ ਹੇਠ ਬਾਜਾਖਾਨਾ ਵਿਖੇ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 18-08-2026
ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਾਜਾਖਾਨਾ ਵਲੋਂ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਸੋਹਣ ਲਾਲ ਸ਼ਰਮਾ ਰੋਮਾਣਾ ਅਜੀਤ ਸਿੰਘ ਦੀ ਅਗਵਾਈ ਹੇਠ ਬਾਜਾਖਾਨਾ ਵਿਖੇ ਕੀਤੀ ਗਈ । ਇਸ ਮੌਕੇ ਡਾ. ਸੁਖਦੇਵ ਸਿੰਘ ਰੋਮਾਣਾ ਨੇ ਮੀਟਿੰਗ ਵਿਚ ਆਏ ਸਾਥੀਆਂ ਨੂੰ ਜੀ ਆਇਆ ਕਿਹਾ। ਮੀਟਿੰਗ ਵਿਚ ਡਾਕਟਰ ਸਾਥੀਆਂ ਨੂੰ ਪ੍ਰੈਕਟਿਸ ਕਰਨ ਸਮੇਂ ਆ ਰਹੀਂਆਂ ਦਿੱਕਤਾਂ ਸਮੱਸਿਆਵਾਂ ਬਾਰੇ ਲੰਬੀ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ਡਾ. ਵੀਰਪਾਲ ਸਿੰਘ ਡੋਡ, ਡਾ. ਸੁਖਪ੍ਰੀਤ ਸਿੰਘ ਡੋਡ, ਡਾ. ਗੁਰਜੰਟ ਸਿੰਘ ਡੋਡ, ਡਾ. ਵੈਦ ਰਣਜੀਤ ਸਿੰਘ, ਡਾ. ਜਗਦੇਵ ਸਿੰਘ ਮੱਲਾ, ਡਾ. ਹਰਪ੍ਰੀਤ ਸਿੰਘ ਬਾਜਾਖਾਨਾ, ਡਾ. ਅਮਰਜੀਤ ਖਾਨ, ਡਾ. ਮਨਦੀਪ ਸਿੰਘ ਮੱਲਾ, ਡਾ. ਛਿੰਦਰਪਾਲ, ਡਾ. ਗੁਰਪ੍ਰੀਤ ਸਿੰਘ ਰੋਮਾਣਾ, ਵੈਦ ਜਸਵੰਤ ਸਿੰਘ, ਡਾ. ਅਤਵਾਰ ਸਿੰਘ ਰੋਮਾਣਾ, ਡਾ. ਕਿਰਨਦੀਪ ਸਿੰਘ ਡੋਡ, ਡਾ. ਨਿਰਮਲ ਸਿੰਘ ਅਤੇ ਡਾ. ਕਿਰਨਜੀਤ ਸਿੰਘ ਝੱਖੜਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਸਨੌਰ ਵਿਕਾਸ ਪੱਖੋਂ ਪਛੜਿਆ, ਲਿੰਕ ਸੜਕਾਂ ਖ਼ਸਤਾ-ਹਾਲ ਤੇ ਘੱਗਰ ਦਾ ਨਹੀਂ ਨਿਕਲਿਆ ਸਥਾਈ ਹੱਲ-ਡਾ. ਤੇਜਾ ਆਦੇਸ਼ ਕਾਲਜ... ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਗਮਲਿਆਂ ’ਚ ਬੂਟੇ ਲਗਾਏ
Ad Position 24