ਬਾਬਾ ਬਕਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹੋ ਰਹੀ ਵਿਸ਼ਾਲ ਕਾਨਫ਼ਰੰਸ ਵਿਚ ਹਿੱਸਾ ਲੈਣ ਲਈ ਅਮਨਦੀਪ ਸਿੰਘ ਨਾਰਲੀ ਦੇ ਅਗਵਾਈ ਹੇਠ ਵਿਸ਼ਾਲ ਜਥਾ ਰਵਾਨਾ
ਖਾਲੜਾ, 28 ਅਗਸਤ (ਜੱਜਪਾਲ ਸਿੰਘ ਜੱਜ)-ਸਾਚਾ ਗੁਰੂ ਲਾਧੋ ਰੇ ਦਿਵਸ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਪੰਥ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿਚ ਹਿੱਸਾ ਲੈਣ ਲਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਵਾਰਿਸ ਪੰਜਾਬ ਜਥੇਬੰਦੀ ਦੀ ਹੋ ਰਹੀ ਵਿਸ਼ਾਲ ਕਾਨਫਰਸ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਹਿੱਸਾ ਲੈ ਰਹੇ ਹਨ।
ਗ
ਗੁਰਅਸੀਸ ਕੌਰ ਪਿਤਾ ਸੰਦੀਪ ਸਿੰਘ ਮਾਤਾ ਵਰਿੰਦਰ ਕੌਰ ਅੰਮ੍ਰਿਤਸਰ
29-08-2026
ਖਾਲੜਾ, 28 ਅਗਸਤ (ਜੱਜਪਾਲ ਸਿੰਘ ਜੱਜ)-ਸਾਚਾ ਗੁਰੂ ਲਾਧੋ ਰੇ ਦਿਵਸ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਪੰਥ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿਚ ਹਿੱਸਾ ਲੈਣ ਲਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਹਜ਼ਾਰਾਂ ਵਰਕਰਾਂ ਦਾ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਨਾਰਲੀ ਨੇ ਕਿਹਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਵਾਰਿਸ ਪੰਜਾਬ ਜਥੇਬੰਦੀ ਦੀ ਹੋ ਰਹੀ ਵਿਸ਼ਾਲ ਕਾਨਫਰਸ ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਹਿੱਸਾ ਲੈ ਰਹੇ ਹਨ। 2027 ਵਿਚ ਵਾਰਿਸ ਪੰਜਾਬ ਜਥੇਬੰਦੀ ਦੀਆਂ ਆਉਣ ਵਾਲੀ ਸਰਕਾਰ ਦਾ ਮੁੱਢ ਬਣੇਗੀ। ਇਸ ਮੌਕੇ ਭਾਈ ਰਜਿੰਦਰ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਬੂੜ ਚੰਦ, ਗਿਆਨ ਸਿੰਘ ਲਖਣਾ, ਸੁਖਵਿੰਦਰ ਸਿੰਘ ਲਖਣਾ, ਸੁਖਚੈਨ ਸਿੰਘ ਲਖਣਾ, ਦਲਜੀਤ ਸਿੰਘ ਘੁਰਕਵਿੰਡ, ਸਤਨਾਮ ਸਿੰਘ ਬੈਕਾਂ, ਜਸਵੰਤ ਸਿੰਘ ਘਰਿਆਲਾ, ਡਾ. ਧਰਮਿੰਦਰ ਸਿੰਘ ਸੁੱਗਾ, ਅਮਰੀਕ ਸਿੰਘ ਤਤਲਾ, ਅਮਨ ਸਿੰਘ ਫਰੰਦੀਪੁਰ, ਬਾਬਾ ਸਤਿੰਦਰ ਸਿੰਘ ਕੁੱਲਾ, ਜਗਰਜੀਤ ਸਿੰਘ ਕੱਚਾ ਪੱਕਾ, ਹਰਜੀਤ ਸਿੰਘ ਮਾਣਕਪੁਰ, ਬਖਸੀਸ ਸਿੰਘ ਮਾਣਕਪੁਰ, ਰਣਜੀਤ ਸਿੰਘ ਮੱਖੀ ਕਲਾਂ, ਸੁਖਦੇਵ ਸਿੰਘ ਅਕਬਰਪੁਰ, ਸੁਖਦੇਵ ਸਿੰਘ ਅਹਿਮਦਪੁਰ, ਸ਼ਰਨਜੀਤ ਸਿੰਘ ਲਖਣਾ, ਕਰਮਜੀਤ ਸਿੰਘ ਲਖਣਾ, ਗੁਰਵੇਲ ਸਿੰਘ ਲਖਣਾ, ਸੁਖ ਲਖਣਾ, ਅਮ੍ਰਿਤਪਾਲ ਸਿੰਘ ਘੁਰਕਵਿੰਡ, ਰਸਾਲ ਸਿੰਘ ਦਿਆਲਪੁਰ, ਸਾਰਜ ਸਿੰਘ ਦਿਆਲਪੁਰ, ਨਿਸਾਨ ਸਿੰਘ ਧੁੰਨ, ਬਲਜੀਤ ਸਿੰਘ ਮਹਿੰਦੀਪੁਰ, ਸਮਸ਼ੇਰ ਸਿੰਘ ਮਹਿੰਦੀਪੁਰ, ਹੀਰਾ ਸਿੰਘ ਮਹਿੰਦੀਪੁਰ, ਵਰਿੰਦਰ ਸਿੰਘ ਖੇਮਕਰਨ, ਜਸਪਾਲ ਸਿੰਘ ਖੇਮਕਰਨ, ਜੱਜਬੀਰ ਸਿੰਘ ਪਹਿਲਵਾਨਕੇ, ਦਿਲਬਾਗ ਸਿੰਘ ਨਾਰਲੀ, ਅਵਤਾਰ ਸਿੰਘ ਭੂਰਾ ਕੋਹਨਾ, ਮਲਕੀਤ ਸਿੰਘ ਭੂਰਾ ਕੋਹਨਾ, ਪੰਜਾਬ ਸਿੰਘ ਜੰਡ, ਗੁਰਜੀਤ ਸਿੰਘ ਜੰਡ, ਰਣਜੀਤ ਸਿੰਘ ਹਵੇਲੀਆ ਰੱਤੋਕੇ, ਰਾਜਬੀਰ ਸਿੰਘ ਲਾਖਣਾ, ਮਹਾਂਬੀਰ ਸਿੰਘ ਲਾਖਣਾ, ਹਰਪ੍ਰੀਤ ਸਿੰਘ ਭੈਣੀ ਗੁਰਮੁੱਖ ਸਿੰਘ, ਜਸਬੀਰ ਸਿੰਘ ਭੈਣੀ, ਜਗਰੂਪ ਸਿੰਘ ਭੈਣੀ, ਬਚਿੱਤਰ ਸਿੰਘ ਭੈਣੀ ਗੁਰਮੁੱਖ ਸਿੰਘ, ਲਵਪ੍ਰੀਤ ਸਿੰਘ ਕੁੱਲਾ, ਕਰਮਜੀਤ ਸਿੰਘ ਕੁੱਲਾ, ਦਿਲਬਾਗ ਸਿੰਘ ਸਿੱਧਵਾਂ, ਚਾਨਣ ਸਿੰਘ ਅਲਗੋ, ਗੁਰਸੇਵਕ ਸਿੰਘ ਛੰਨਾ, ਸੇਵਾ ਸਿੰਘ ਅਮੀਸ਼ਾਹ, ਬਿਕਰਮਜੀਤ ਸਿੰਘ ਅਮੀਸ਼ਾਹ, ਜੀਵਨ ਸਿੰਘ ਦੋਦੇ, ਗੁਰਜੰਟ ਸਿੰਘ ਦੋਦੇ, ਗੁਰਚੇਤ ਸਿੰਘ ਚੀਮਾ, ਕੁਲਦੀਪ ਸਿੰਘ ਲੱਧੂ, ਹਰਜੀਤ ਸਿੰਘ ਲੱਧੂ, ਅੰਗਰੇਜ ਸਿੰਘ ਭੈਣੀ ਮੱਸਾ ਸਿੰਘ, ਬਲਰਾਜ ਸਿੰਘ ਬਾਸਰਕੇ, ਸਮਸ਼ੇਰ ਸਿੰਘ ਬਾਸਰਕੇ, ਕਰਤਾਰ ਸਿੰਘ ਦੂਹਲ, ਪ੍ਰਤਾਪ ਸਿੰਘ ਮਨਾਵਾਂ, ਲਖਵਿੰਦਰ ਸਿੰਘ ਕਲੰਜਰ, ਪੰਜਾਬ ਸਿੰਘ ਕਲੰਜਰ, ਨਿਸ਼ਾਨ ਸਿੰਘ ਦੂਹਲ, ਸੁਖਵਿੰਦਰ ਸਿੰਘ ਚੱਕਵਾਲੀਆ ਆਦਿ ਹਾਜ਼ਰ ਸਨ।