28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕੈਲਾਸ਼ ਹਸਪਤਾਲ ਸੋਹੀਆਂ ਕਲਾਂ ਵਿਖੇ ਤਿੰਨ ਦਿਨਾਂ ’ਚ ਦੋ ਵਾਰੀ ਹੋਈ ਲੱਖਾਂ ਦੀ ਚੋਰੀ

ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ.

Ad Position 21
No active advertisement
ਕੈਲਾਸ਼ ਹਸਪਤਾਲ ਦੀ ਬਾਹਰੀ ਤਸਵੀਰ। ਤਸਵੀਰ : ਮਹਾਂਬੀਰ ਸਿੰਘ ਗਿੱਲ 29-08-2026
ਚੇਤਨਪੁਰਾ, 28 ਅਗਸਤ (ਮਹਾਂਬੀਰ ਸਿੰਘ ਗਿੱਲ)- ਚੇਤਨਪੁਰਾ ਅਤੇ ਸੋਹੀਆਂ ਕਲਾਂ ਦੇ ਵਿਚਕਾਰ ਆਉਂਦਿਆਂ ਕੈਲਾਸ਼ ਹਸਪਤਾਲ ਵਿਚ ਬੀਤੇ ਤਿੰਨ ਦਿਨਾਂ ਦੌਰਾਨ ਦੋ ਵਾਰੀ ਚੋਰੀ ਹੋਣ ਦੀ ਖਬਰ ਹੈ। ਹਸਪਤਾਲ ਦੇ ਮਾਲਕ ਡਾ. ਸੁਦਰਸ਼ਨ ਸ਼ਰਮਾ ਮੁਤਾਬਿਕ ਅਣਪਛਾਤੇ ਚੋਰਾਂ ਵਲੋਂ ਦੋ ਐੱਲ. ਸੀ. ਡੀਆਂ ਦੋ ਏ.ਸੀ. 23 ਪੱਖੇ ਛੱਤ ਵਾਲੇ, ਤਾਂਬੇ ਦੀਆਂ ਤਾਰਾਂ 100 ਕਿਲੋ ਸਿਲਵਰ ਦੀਆਂ ਤਾਰਾਂ ਦੀਆਂ ਸਾਰੀਆਂ ਵਾਇਰਿੰਗ ਵਾਲੀਆਂ ਤਾਰਾਂ ਹਸਪਤਾਲ ਦੇ ਬਾਹਰ ਵਾਲੇ ਗੇਟ ਦਾ ਜਿੰਦਰਾ ਤੋੜ ਕੇ ਚੋਰੀ ਕਰ ਲਈਆਂ । ਚੋਰੀ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ ਹੈ। ਪੁਲਿਸ ਥਾਣਾ ਮਜੀਠਾ ਦੇ ਮੁਲਾਜ਼ਮਾਂ ਵਲੋਂ ਮੌਕੇ ’ਤੇ ਆ ਗਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਅੰਦਰ ਬਿਜਲੀ ਸਪਲਾਈ ਤੇ ਟੈਲੀਫੋਨ ਨੈੱਟਵਰਕ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਬ ਜੇਲ੍ਹ ਪੱਟੀ ਵਿਖੇ ਬੰਦੀਆਂ ਨੂੰ ਭੈਣਾਂ ਨੇ ਬੰਨ੍ਹੀਆਂ ਰੱਖੜੀਆਂ
Ad Position 24