24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਸ਼ਾ ਵਰਕਰ ਯੂਨੀਅਨ ਦੇ ਜਥੇ ਪਿੰਡ ਸਤੌਜ ਰੈਲੀ ਲਈ ਤਰਨ ਤਾਰਨ ਤੋਂ ਰਵਾਨਾ

ਤਰਨ ਤਾਰਨ, 24 ਸਤੰਬਰ (ਇਕਬਾਲ ਸਿੰਘ ਸੋਢੀ)-ਆਲ ਇੰਡੀਆ ਆਸ਼ਾ ਵਰਕਰਜ਼, ਫੈਸੀਲਿਟੇਟਰਜ਼ (ਏਟਕ) ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਆਗੂ ਸੀਮਾ ਸੋਹਲ, ਮਨਜਿੰਦਰ ਕੌਰ ਹਰੀਕੇ, ਕੁਲਵੰਤ ਕੌਰ ਮੀਆਂਵਿੰਡ, ਵੀਰਪਾਲ ਕੌਰ ਭੱਗੂਪੁਰ, ਰਵਿੰਦਰਜੀਤ ਕੌਰ ਸ਼ੇਖ, ਸੰਦੀਪ ਤਰਨ ਤਾਰਨ, ਮਨਜੀਤ ਕੌਰ ਗੋਹਲਵੜ ਦੀ ਅਗਵਾਈ ਵਿਚ ਜ਼ਿਲ੍ਹਾ ਤਰਨ ਤਾਰਨ ਤੋਂ ਮੁੱਖ ਮੰਤਰੀ ਦੇ ਪਿੰਡ ਰੋਸ ਰੈਲੀ ਕਰਨ ਲਈ ਪੰਜ ਬੱਸਾਂ ਦਾ ਕਾਫ਼ਲਾ ਜ਼ਿਲ੍ਹੇ ਦੇ ਕਸਬਾ ਝਬਾਲ, ਤਰਨ ਤਾਰਨ, ਖਡੂਰ ਸਾਹਿਬ, ਘਰਿਆਲਾ, ਪੱਟੀ, ਹਰੀਕੇ ਤੋਂ ਰਵਾਨਾ ਹੋਇਆ। ਇਸ ਸਮੇਂ ਪੂਨਮ ਤਰਨ ਤਾਰਨ, ਰਣਜੀਤ ਕੌਰ ਕੋਟ ਧਰਮ ਚੰਦ, ਪਰਮਜੀਤ ਮਾਲੂਵਾਲ, ਰਾਜ ਸ਼ਰਮਾ ਪੰਜਵੜ੍ਹ, ਰਮਨਦੀਪ ਕੌਰ ਨੂਰਦੀ, ਪਰਸਿੰਨ ਕੌਰ ਮੰਨਣ, ਬਲਵਿੰਦਰ ਕੌਰ ਝਬਾਲ, ਦਵਿੰਦਰ ਕੌਰ ਝਬਾਲ, ਪ੍ਰਭਜੀਤ ਝਬਾਲ, ਦਵਿੰਦਰ ਨੌਰੰਗਾਬਾਦ, ਮਨਦੀਪ ਕੌਰ ਝਬਾਲ, ਸਰਬਜੀਤ ਕੌਰ ਘਰਿਆਲਾ, ਅਮਨਦੀਪ ਕੌਰ, ਨੀਲੂ ਝਬਾਲ ਆਦਿ ਆਗੂ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 25-09-2026

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਵਿਖੇ ਆਰਟ ਐਂਡ ਕਰਾਫਟ ਪ੍ਰਦਰਸ਼ਨੀ ਕਰਵਾਈ ਅਗਲੀ ਖ਼ਬਰ ਲੋਕ ਕਾਂਗਰਸ ਨਾਲ ਜੁੜ ਰਹੇ - ਪ੍ਰਧਾਨ ਸਾਂਡਪੁਰਾ
Ad Position 24