06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੋਪਾਲ ਗਊਸ਼ਾਲਾ ਪੰਡੋਰੀ ਵਿਖੇ ਭਜਨ ਕੀਰਤਨ ਸਮਾਗਮ

ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)— ਗੋਪਾਲ ਗਊਸ਼ਾਲਾ ਪੰਡੋਰੀ ਤਰਨ ਤਾਰਨ ਵਿਖੇ ਭਜਨ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਰਾਧਾ ਕ੍ਰਿਸ਼ਨ ਪਿ੍ਰਯਾ ਮਹਿਲਾ ਮੰਡਲ ਦੇ ਸੰਤੋਸ਼ ਰਾਣੀ, ਵਨਿਤਾ ਚੋਪੜਾ, ਅੰਜੂ ਧਵਨ, ਸ਼ਸ਼ਿ, ਨੀਨਾ ਆਦਿ ਵਲੋਂ ਸੁੰਦਰ ਸੁੰਦਰ ਭੇਂਟਾਂ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 07-10-2026
ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)— ਗੋਪਾਲ ਗਊਸ਼ਾਲਾ ਪੰਡੋਰੀ ਤਰਨ ਤਾਰਨ ਵਿਖੇ ਭਜਨ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਰਾਧਾ ਕ੍ਰਿਸ਼ਨ ਪਿ੍ਰਯਾ ਮਹਿਲਾ ਮੰਡਲ ਦੇ ਸੰਤੋਸ਼ ਰਾਣੀ, ਵਨਿਤਾ ਚੋਪੜਾ, ਅੰਜੂ ਧਵਨ, ਸ਼ਸ਼ਿ, ਨੀਨਾ ਆਦਿ ਵਲੋਂ ਸੁੰਦਰ ਸੁੰਦਰ ਭੇਂਟਾਂ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਾਨ ਹਰਿੰਦਰ ਅਗਰਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਗਊਆਂ ਨੂੰ ਹਰਾ ਚਾਰਾ ਪਾਇਆ ਗਿਆ ਅਤੇ ਉਨ੍ਹਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਹਰਿੰਦਰ ਅਗਰਵਾਲ ਨੇ ਕਿਹਾ ਕਿ ਗਊ ਸੇਵਾ ਮਹਾਨ ਸੇਵਾ ਹੈ ਅਤੇ ਸਾਨੂੰ ਗਊਆ ਦੀ ਸੇਵਾ ਕਰਨੀ ਚਾਹੀਦੀ ਹੈ, ਉਥੇ ਇਨ੍ਹਾਂ ਲਈ ਸਮੇਂ-ਸਮੇਂ ’ਤੇ ਗਊਸ਼ਾਲਾ ਵਿਚ ਚਾਰਾ ਆਦਿ ਮੁਹੱਇਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸੇਵਾ ਨਿਰੰਤਰ ਚੱਲ ਸਕੇ। ਇਸ ਮੌਕੇ ਵਿਪਨ ਗੁਪਤਾ (ਬਾਬਾ ਡਿਸਕੋ), ਰਵੀ ਦੁਬੇ ਆਦਿ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਤ ਨਿਵਾਸ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਬਲਾਕ ਪੱਟੀ ਦੀਆਂ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ
Ad Position 24