ਲਾਡੋਵਾਲ, 28 ਜਨਵਰੀ (ਬਲਬੀਰ ਸਿੰਘ ਰਾਣਾ)-ਸ੍ਰੀ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਦੇ ਬਾਹਰ ਸੀਨੀਅਰ ਅਸਿਸਟੈਂਟ ਕੁਲ ਭੂਸ਼ਨ ਦਾ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ | ਇਸ ਮੌਕੇ ਗੱਲਬਾਤ ਕਰਦਿਆਂ ਕੁਲ ਭੂਸ਼ਨ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਪੁਰਾਣੇ ਪਿ੍ੰਸੀਪਲਾਂ ਨੇ ਉਨ੍ਹਾਂ ਦੀ ਧਰਨੇ ਦਾ ਮੋਬਾਇਲ ਫੋਨ 'ਤੇ ਸਮਰਥਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅੱਜ ਦੇ ਧਰਨੇ ਵਿਚ ਗੌਰਵ ਵਿਰਮਨੀ, ਓਮ ਪ੍ਰਕਾਸ਼, ਬੱਬਲ, ਹਿਮਾਂਸ਼ੂ ਖੰਨਾ, ਟੋਨੀ, ਜਸ਼ਨਦੀਪ, ਮੋਹਿਤ, ਆਸ਼ੂ ਸਲਿਲ ਅਤੀ ਸੁਰਜੀਤ ਵਰਮਾ ਆਦਮੀ ਹਾਜ਼ਰ ਸਨ |