ਮਹਾਂਯੱਗ ਨਾਲ ਨਾ ਸਿਰਫ਼ ਮਨੁੱਖਾਂ ਦਾ, ਸਗੋਂ ਦੁਨੀਆ ਦੇ ਸਾਰੇ ਜੀਵਾਂ ਦਾ ਕਲਿਆਣ ਹੁੰਦਾ ਹੈ-ਨਰੇਸ਼ ਸੋਨੀ <br/>
ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਵਿਖੇ ਹੋਣ ਵਾਲੇ ਮਹਾਂਯੱਗ ਲਈ ਸ਼੍ਰੀ ਰਾਮ ਸ਼ਰਣਮ ਕਿਚਲੂ ਨਗਰ ਦੇ ਮੁਖੀ ਨਰੇਸ਼ ਸੋਨੀ ਨੂੰ ਸੱਦਾ ਦਿੰਦੇ ਹੋਏ ਮਹੰਤ ਪ੍ਰਵੀਨ ਚÏਧਰੀ ਅਤੇ ਹੋਰ ਵਲੰਟੀਅਰ | ਨਾਲ ਦੀ ਤਸਵੀਰ 'ਚ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਸੱਦਾ ਪ੍ਰਾਪਤ ਕਰਦੇ ਹੋਏ | ਅਜੀਤ ਤਸਵੀਰਾਂ
<br/>
29-01-2026