08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਵ: ਪ੍ਰਕਾਸ਼ ਕੌਰ ਹੀਰਾ ਹੰਬੜਾਂ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ <br/>

Ad Position 21
No active advertisement
ਕਸਬਾ ਹੰਬੜਾਂ ਵਿਖੇ ਡਾ. ਸੰਤੋਖ ਸਿੰਘ ਹੀਰਾ ਦੇ ਸਤਿਕਾਰਯੋਗ ਮਾਤਾ ਪ੍ਰਕਾਸ਼ ਕੌਰ ਦੇ ਸ਼ਰਧਾਂਜਲੀ ਸਮਾਰੋਹ ਸਮੇਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਜਗਜੀਵਨ ਸਿੰਘ ਝੱਜ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸੁਖਦੇਵ ਸਿੰਘ ਤੂਰ | ਹੇਠਾਂ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਧਾਨ ਮਨਜੀਤ ਸਿੰਘ, ਜਥੇ: ਸ਼ਰਨਜੀਤ ਸਿੰਘ ਸਾਹਨੀ, ਭਾਈ ਧਰਮ ਸਿੰਘ ਗੌਂਸਪੁਰ | ਤਸਵੀਰਾਂ: ਮੇਜਰ ਹੰਬੜਾਂ <br/> 04-02-2026
ਹੰਬੜਾਂ, 3 ਫਰਵਰੀ (ਮੇਜਰ ਹੰਬੜਾਂ, ਹਰਵਿੰਦਰ ਸਿੰਘ ਮੱਕੜ)-ਪ੍ਰੀਤ ਨਰਸਿੰਗ ਹੋਮ ਹੰਬੜਾਂ ਦੇ ਐੱਮ.ਡੀ. ਡਾ. ਸੰਤੋਖ ਸਿੰਘ ਹੀਰਾ ਦੀ ਸਤਿਕਾਰਯੋਗ ਮਾਤਾ, ਜਗਤਾਰ ਸਿੰਘ ਹੀਰਾ ਦੀ ਧਰਮਪਤਨੀ ਅਤੇ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਅਤੇ ਡਾ. ਪ੍ਰਭਜੋਤ ਕੌਰ ਪ੍ਰੀਤ ਨਰਸਿੰਗ ਹੋਮ ਸਿੱਧਵਾਂ ਬੇਟ ਦੀ ਦਾਦੀ ਸਵ: ਪ੍ਰਕਾਸ਼ ਕੌਰ ਹੀਰਾ ਨਮਿਤ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏ ਉਪਰੰਤ ਭਾਈ ਧਰਮ ਸਿੰਘ ਗੌਂਸਪੁਰ ਵਾਲਿਆਂ ਦੇ ਉੱਘੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਰਾਹੀਂ ਹਾਜ਼ਰੀ ਭਰੀ | ਹੀਰਾ ਪਰਿਵਾਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਹੀਰਾ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ | ਸ਼ਰਧਾਂਜਲੀ ਭੇਟ ਕਰਨ ਸਮੇਂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਜਥੇਦਾਰ ਸ਼ਰਨਜੀਤ ਸਿੰਘ ਸਾਹਨੀ ਨੇ ਕਿਹਾ ਕਿ ਮਾਤਾ ਪ੍ਰਕਾਸ਼ ਕੌਰ ਹੀਰਾ ਦੀ ਪਰਿਵਾਰ ਨੂੰ ਚੰਗੀ ਸੇਧ ਸਦਕਾ ਅੱਜ ਜਿੱਥੇ ਉਨ੍ਹਾਂ ਦੇ ਸਪੁੱਤਰ ਡਾ. ਸੰਤੋਖ ਸਿੰਘ ਹੀਰਾ ਇਲਾਕੇ ਵਿਚ ਡਾਕਟਰੀ ਕਿੱਤੇ ਵਿਚ ਲੋਕ ਸੇਵਾ ਨੂੰ ਸਮਰਪਿਤ ਹਨ, ਉੱਥੇ ਪੋਤਰੇ ਇੰਜੀ: ਤਰਨਜੋਤ ਸਿੰਘ ਹੀਰਾ ਆਈ.ਏ.ਐੱਸ ਅਧਿਕਾਰੀ ਵਜੋਂ ਉੱਚ ਪਦਵੀ 'ਤੇ ਬਿਰਾਜਮਾਨ ਹਨ | ਇਸ ਮੌਕੇ ਜਥੇ: ਕਰਮਜੀਤ ਸਿੰਘ ਮਲਕਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਪਿ੍ੰਸੀਪਲ ਸ੍ਰੀ ਮਦਨ ਲਾਲ ਸੇਠੀ, ਡਾਇਰੈਕਟਰ ਸੁਖਜਿੰਦਰ ਸਿੰਘ ਗਿੱਲ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਰਪ੍ਰਸਤ ਤੇਜਾ ਸਿੰਘ ਗਿੱਲ, ਜਥੇ: ਗੁਰਦੇਵ ਸਿੰਘ ਭੱਟੀਆਂ, ਇੰਸਪੈਕਟਰ ਗੁਰਚੇਤਨ ਸਿੰਘ ਗਿੱਲ ਬਠਿੰਡਾ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਇੰਦਰਵੀਰ ਸਿੰਘ ਸਾਹਨੀ ਸਪੁਰਡੈਂਟ ਜੀ.ਐੱਸ.ਟੀ, ਸਕੱਤਰ ਸੁਖਪ੍ਰਤਾਪ ਸਿੰਘ ਹੀਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਰਿੱਕੀ ਚੌਹਾਨ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਡਾ. ਰਾਜੇਸ ਗੋਇਲ, ਆਪ ਆਗੂ ਮੋਹਣ ਸਿੰਘ ਵਿਰਕ, ਚਰਨਜੀਤ ਸਿੰਘ ਗਹੌਰ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਹਰਮੀਤ ਸਿੰਘ ਰਾਜੂ ਹੌਂਡਾ ਪਲਾਈਵੁੱਡ, ਠੇਕੇਦਾਰ ਹਰਮੋਹਣ ਸਿੰਘ, ਰੂਪ ਸੋਲਰ ਤੋਂ ਹਰਵਿੰਦਰ ਸਿੰਘ, ਸਰਪੰਚ ਹਰਦਿਆਲ ਸਿੰਘ ਗੋਲਾ ਵਲੀਪੁਰ ਕਲਾਂ, ਜਥੇਦਾਰ ਸੁਰਜੀਤ ਸਿੰਘ ਹੀਰਾ, ਸਾਬਕਾ ਸਰਪੰਚ ਜਰਨੈਲ ਸਿੰਘ ਧਾਲੀਵਾਲ, ਮਲਵਿੰਦਰਪਾਲ ਸਿੰਘ ਰੰਧਾਵਾ, ਜਗਜੀਵਨ ਸਿੰਘ ਝੱਜ, ਚੇਅਰਮੈਨ ਸਤਿੰਦਰ ਸਿੰਘ, ਹਰਜਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਵਰਮਾ, ਸਾਬਕਾ ਸਰਪੰਚ ਬਲਵੰਤ ਸਿੰਘ ਭੰਦੋਲ, ਭਾਜਪਾ ਆਗੂ ਮਨਦੀਪ ਮੱਲਣ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ, ਸ਼ਮਸ਼ੇਰ ਸਿੰਘ ਸ਼ੇਰੀ ਗਿੱਲ, ਸਰਪੰਚ ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਸਰਪੰਚ ਸੁਖਦੇਵ ਸਿੰਘ ਤੂਰ, ਨੰਬਰਦਾਰ ਹਰਨੇਕ ਸਿੰਘ ਧਾਲੀਵਾਲ, ਮਨਦੀਪ ਸਿੰਘ ਵਿਰਕ, ਚੇਅਰਮੈਨ ਗੁਰਦੀਪ ਸਿੰਘ ਭੰਗੂ, ਸਰਪੰਚ ਚਰਨ ਸਿੰਘ ਹੰਬੜਾਂ, ਸਕੱਤਰ ਜਸਵੀਰ ਸਿੰਘ ਵਿਰਕ, ਡਾ. ਹਰਸ਼ ਗੋਇਲ, ਜਸਵੀਰ ਸਿੰਘ ਰਾਣਾ, ਐੱਸ.ਡੀ.ਓ ਗੁਰਜੀਤ ਸਿੰਘ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਅਵਤਾਰ ਸਿੰਘ ਤਾਰੀ ਚੀਮਾਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਪੰਚ ਗੁਰਚਰਨ ਸਿੰਘ ਬਾਠ, ਪ੍ਰਧਾਨ ਗੁਰਨਾਮ ਸਿੰਘ ਝੱਜ, ਪ੍ਰਵਾਸੀ ਭਾਰਤੀ ਰਾਮ ਸਿੰਘ ਚੀਮਾਂ, ਮੇਜਰ ਸਿੰਘ ਚੀਮਾ, ਜਥੇ: ਰਣਜੀਤ ਸਿੰਘ ਚੀਮਾਂ, ਸੁਖਦੇਵ ਸਿੰਘ ਝੱਜ, ਚਰਨਜੀਤ ਸਿੰਘ ਜੋਧਾਂ, ਡਾ. ਇਕਬਾਲ ਸਿੰਘ ਬਾਸੀਆ, ਸਾਬਕਾ ਸਰਪੰਚ ਮੇਵਾ ਸਿੰਘ ਸਲੇਮਪੁਰ, ਸਾਬਕਾ ਸਰਪੰਚ ਬਚਿੱਤਰ ਸਿੰਘ ਨੌਰਥ, ਭੁਪਿੰਦਰ ਸਿੰਘ ਕੋਟਲੀ, ਭੁਪਿੰਦਰ ਸਿੰਘ ਭੱਟੀਆਂ, ਪ੍ਰਧਾਨ ਬਲਵੀਰ ਸਿੰਘ, ਮੈਨੇਜਰ ਜੋਰਾਵਰ ਸਿੰਘ, ਡਾ. ਗੁਰਜੀਤ ਸਿੰਘ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਹਰਪਿੰਦਰ ਸਿੰਘ ਧਾਲੀਵਾਲ, ਸਾਬਕਾ ਸਰਪੰਚ ਡਾ. ਦਲਵਿੰਦਰ ਸਿੰਘ ਭੱਠਾਧੂਹਾ, ਸਰਪੰਚ ਨਛੱਤਰ ਸਿੰਘ ਮਹਿੰਮੀ, ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ, ਸਨੀ ਹੌਂਡਾ ਪਲਾਈਵੁੱਡ, ਬਲਵਿੰਦਰ ਸਿੰਘ ਭੈਰੋਮੁੰਨਾਂ, ਬਲਦੇਵ ਸਿੰਘ ਸਿੱਧਵਾਂ ਬੇਟ, ਜਸਵੰਤ ਸਿੰਘ ਸਲੇਮਪੁਰੀ, ਡਾ. ਬਸੰਤ ਸਿੰਘ ਭੂੰਦੜੀ, ਸਾਬਕਾ ਸਰਪੰਚ ਗੁਰਪਾਲ ਸਿੰਘ ਰਾਣਕੇ, ਸੁਖਦੇਵ ਸਿੰਘ ਧਾਲੀਵਾਲ, ਕਰਮ ਸਿੰਘ, ਅਮਰਜੀਤ ਸਿੰਘ ਸਾਹਨੀ, ਸਕੱਤਰ ਲਵਪ੍ਰੀਤ ਸਿੰਘ ਚੱਕ, ਸਕੱਤਰ ਜਸਪ੍ਰੀਤ ਸਿੰਘ ਫਾਗਲਾ, ਜਤਿੰਦਰ ਸਿੰਘ ਚੱਕ, ਲੈਕ: ਦਵਿੰਦਰ ਸਿੰਘ ਤਲਵੰਡੀ, ਲੈਕ: ਅਲਬੇਲ ਸਿੰਘ ਪੁੜੈਣ, ਅਮਨਦੀਪ ਸਿੰਘ ਤੂਰ, ਸੁਖਵਿੰਦਰ ਸਿੰਘ ਮਠਾੜੂ, ਅਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਗਰੇਵਾਲ, ਮਾ. ਅਵਤਾਰ ਸਿੰਘ ਗਰੇਵਾਲ, ਅਮਰਜੀਤ ਸਿੰਘ ਧਾਲੀਵਾਲ, ਧਿਆਨ ਸਿੰਘ ਗੌਂਸਪੁਰ, ਹਰਭਜਨ ਸਿੰਘ ਭੱਠਾਧੂਹਾ, ਸਾਬਕਾ ਸਰਪੰਚ ਅਰਜਨ ਸਿੰਘ ਮਹਿਮੀ, ਮੋਹਣ ਸਿੰਘ ਗਿੱਲ ਸਲੇਮਪੁਰ, ਹਰਦੇਵ ਸਿੰਘ ਟੂਸੇ, ਨੈਬ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਦਿਉਲ, ਸ਼ਿੰਗਾਰਾ ਸਿੰਘ ਤੂਰ, ਆੜ੍ਹਤੀ ਜਗਤਾਰ ਸਿੰਘ ਕੈਲੇ, ਗੁਰਸ਼ਰਨ ਸਿੰਘ ਜੱਸਲ, ਡਾ. ਜਸਵਿੰਦਰ ਸਿੰਘ ਨੂਰਪੁਰ, ਡਾ. ਸਤਨਾਮ ਸਿੰਘ ਘਮਣੇਵਾਲ, ਸਾਬਕਾ ਪੰਚ ਸੁਖਵਿੰਦਰ ਕੌਰ ਧਾਲੀਵਾਲ, ਡਾ. ਪ੍ਰਭਜੋਤ ਕੌਰ, ਡਾ. ਸਪਰੀਤ ਕੌਰ, ਡਾ. ਕਰਮਜੀਤ ਕੌਰ, ਨਿਰਮਲਜੀਤ ਕੌਰ ਸਮੇਤ ਹੋਰ ਇਲਾਕੇ ਭਰ ਦੇ ਸਰਪੰਚ-ਪੰਚ ਵੀ ਮੌਜੂਦ ਸਨ, ਜਿੰਨ੍ਹਾਂ ਵਲੋਂ ਹੀਰਾ ਪਰਿਵਾਰ ਨਾਲ ਗਹਿਰਾ ਦੁੱਖ ਪਰਗਟ ਕੀਤਾ ਗਿਆ | ਡਾ. ਸੰਤੋਖ ਸਿੰਘ ਹੀਰਾ ਅਤੇ ਤਰਨਜੋਤ ਸਿੰਘ ਵਲੋਂ ਆਪਣੀ ਨੇਕ ਕਮਾਈ 'ਚੋਂ ਸਵ: ਮਾਤਾ ਪ੍ਰਕਾਸ਼ ਕੌਰ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ, ਮਾਂ ਭਗਵਤੀ ਮੰਦਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਹੰਬੜਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਗਦ ਰਾਸ਼ੀ ਭੇਟ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਨਸ਼ੇ ਖ਼ਿਲਾਫ਼ ਪਿੰਡ ਅਹਿਮਦ ਢੰਡੀ ਦੇ ਲੋਕ ਹੋਏ ਇਕਜੁੱਟ ਅਗਲੀ ਖ਼ਬਰ ਲਾਪਰਵਾਹੀ ਬਰਦਾਸ਼ਤ ਨਹੀਂ, ਕੰਮ ਨਾ ਕੀਤਾ ਤਾਂ ਸਿੱਧੀ ਕਾਰਵਾਈ <br/>
Ad Position 24