ਲੁਧਿਆਣਾ, 6 ਮਾਰਚ (ਅ.ਬ. )-ਗੋਆ ਸਰਕਾਰ ਦੁਆਰਾ ਚਲਾਈ ਜਾ ਰਹੀ ਰਾਜਸ਼੍ਰੀ ਵਿਸਾਖੀ ਗੁੜੀ ਪੜਵਾ ਸਪੈਸ਼ਲ ਲਾਟਰੀ ਅੱਜ ਘੰਟਾਘਰ ਵਿਖੇ ਸਵਾਸਤਿਕ ਏਜੰਸੀਆਂ ਦੇ ਸਟੋਰ ਵਿਖੇ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ, ਭਗਤ ਸਿੰਘ ਅਤੇ ਨੀਲੇਸ਼ ਵੋਰਾ ਦੀ ਮੌਜੂਦਗੀ ਵਿੱਚ ਬਹੁਤ ਧੂਮਧਾਮ ਨਾਲ ਸ਼ੁਰੂ ਕੀਤੀ ਗਈ | ਇਸ ਮੌਕੇ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ ਨੇ ਦੱਸਿਆ ਕਿ ਇਹ ਟਿਕਟ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਹਰ ਲਾਟਰੀ ਕਾਊਾਟਰ 'ਤੇ ਵਿਕਰੀ ਲਈ ਉਪਲਬਧ ਹੈ | ਪਹਿਲਾ ਇਨਾਮ ਇੱਕ ਮਰਸੀਡੀਜ਼ ਕਾਰ ਹੈ, ਜਿਸਦੇ ਨਾਲ ਪੰਜ ਲੱਖ ਰੁਪਏ ਦੇ ਛੇ ਦੂਜੇ ਇਨਾਮ ਅਤੇ ਇੱਕ ਲੱਖ ਰੁਪਏ ਦੇ ਅੱਸੀ ਤੀਜੇ ਇਨਾਮ ਹਨ | ਸਿਰਫ਼ ਚਾਰ ਸੌ ਰੁਪਏ ਵਿੱਚ ਮਰਸੀਡੀਜ਼ ਕਾਰ ਅਤੇ ਕਈ ਇਨਾਮ ਦੇਖ ਕੇ, ਲੋਕ ਇਸ ਲਾਟਰੀ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਇਸ ਲਾਟਰੀ ਵਿੱਚ ਆਪਣੀ ਕਿਸਮਤ ਅਜ਼ਮਾ ਕੇ ਵਿਸਾਖੀ ਦਾ ਤਿਉਹਾਰ ਮਨਾ ਰਹੇ ਹਨ | ਇਹ ਧਿਆਨ ਦੇਣਯੋਗ ਹੈ ਕਿ ਸਾਰੇ ਡਰਾਅ ਯੂਟਿਊਬ ਚੈਨਲ 'ਤੇ ਲਾਈਵ ਦੇਖੇ ਜਾ ਸਕਦੇ ਹਨ |