11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਰੀਅਲ ਸਟੇਟ ਕਾਰੋਬਾਰ ਨੂੰ ਤਬਾਹ ਕਰ ਦੇਵੇਗਾ ਮੌਜੂਦਾ ਬਜਟ-ਗੁਲਸ਼ਨ ਕੁਮਾਰ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਜਸਵਿੰਦਰ ਸਿੰਘ)-ਉਘੇ ਪ੍ਰਾਪਰਟੀ ਕਾਰੋਬਾਰੀ ਅਤੇ ਜੀਕੇ ਗਰੁੱਪ ਦੇ ਡਾਇਰੈਕਟਰ ਗੁਲਸ਼ਨ ਕੁਮਾਰ ਨੇ ਪੰਜਾਬ ਸਰਕਾਰ ਦੇ ਮÏਜੂਦਾ ਬਜਟ ਉਪਰ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮÏਜੂਦਾ ਬਜਟ ਨੇ ਰੀਅਲ ਅਸਟੇਟ ਸੈਕਟਰ ਨੂੰ ਬੁਰੀ ਤਰਾਂ ਤਬਾਹ ਕਰਕੇ ਰੱਖ ਦਿੱਤਾ ਹੈ, ਜਿਹੜਾ ਕਲੋਨਾਈਜ਼ਰ ਕਾਲੋਨੀ ਦਾ ਲਾਇਸੈਂਸ ਲੈਂਦਾ ਹੈ ਉਹ ਜ਼ਮੀਨ ਦਾ ਪ੍ਰਮੋਟਰ ਹੋਣ ਦੇ ਨਾਤੇ 100% ਰਜਿਸਟਰੀ ਦੇ ਨਾਲ 100% ਟੈਕਸ ਪਹਿਲਾਂ ਦਵੇਗਾ ¢ ਈ.ਡੀ.ਸੀ. ਸੀਐਲਯੂ ਅਤੇ ਹੋਰ ਫ਼ੀਸਾਂ ਜੋ ਕਿ ਲਾਇਸੰਸ ਲੈ ਕੇ ਤਿੰਨ ਸਾਲ ਦੇ ਵਿਚ ਅਦਾ ਕਰਨੀਆਂ ਹੁੰਦੀਆਂ ਸਨ ਉਹ ਸਰਕਾਰ ਨੇ ਲਾਇਸੈਂਸ ਦੇ ਨਾਲ ਹੀ ਦੇਣ ਦੀ ਗੱਲ ਕੀਤੀ ਹੈ¢ ਉਨਾਂ ਕਿਹਾ ਕਿ ਅਜਿਹਾ ਕੋਈ ਵਪਾਰ ਨਹੀਂ ਜਿਸ ਵਿਚ ਵਪਾਰੀ ਸਮਾਨ ਵੇਚਣ ਤੋਂ ਪਹਿਲਾਂ ਸਰਕਾਰ ਨੂੰ ਟੈਕਸ ਅਦਾ ਕਰੇ¢ ਉਨਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਰੀਅਲ ਅਸਟੇਟ ਕਾਰੋਬਾਰੀਆਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਵੇਗਾ¢ ਸਰਕਾਰ ਦੇ ਇਸ ਫ਼ੈਸਲੇ ਨਾਲ ਇਕੱਲਾ ਰੀਅਲ ਅਸਟੇਟ ਕਾਰੋਬਾਰੀ ਹੀ ਨਹੀਂ ਸਗੋਂ ਇਸ ਨਾਲ ਜੁੜੇ ਲੱਖਾਂ ਲੋਕਾਂ ਨੂੰ ਵੀ ਇਸਦੀ ਮਾਰਚ ਝੱਲਣੀ ਪਵੇਗੀ ¢ ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਤਹਿਸੀਲ, ਗਲਾਡਾ ਜਾਂ ਸੰਬੰਧਿਤ ਵਿਭਾਗ ਵਿਚ ਪਲਾਟ ਵੇਚਣ ਵੇਲੇ, ਰਜਿਸਟਰੀ ਕਰਵਾਉਣ ਵੇਲੇ ਪਲਾਟ ਦਾ ਬਣਦਾ ਟੈਕਸ ਜਮਾ ਕਰਵਾ ਲਵੇ¢

Ad Position 22
No active advertisement
ਪਿਛਲੀ ਖ਼ਬਰ ਪਤੀ ਦੇ ਤਸ਼ੱਦਦ ਦਾ ਸ਼ਿਕਾਰ ਸ਼ੱਕੀ ਹਾਲਾਤ 'ਚ ਔਰਤ ਛੱਤ ਤੋਂ ਹੇਠਾਂ ਡਿਗੀ <br/> ਅਗਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਨੰੂ ਅੰਤਰਰਾਸ਼ਟਰੀ ਸੰਸਥਾ ਸੰਯੁਕਤ ਦੀ ਮੈਂਬਰਸ਼ਿਪ ਮਿਲਣ 'ਤੇ ਖੁਸ਼ੀ ਦੀ ਲਹਿਰ <br/>
Ad Position 24