10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ ਨਹੀਂ ਰਹੇ

ਅਹਿਮਦਗੜ੍ਹ, 10 ਨਵੰਬਰ (ਰਵਿੰਦਰ ਪੁਰੀ)- ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਅੱਜ ਅਕਾਲ ਚਲਾਣਾ ਕਰ ਗਏ। ਨਾਨਕਸਰ ਠਾਠ ਈਸ਼ਰ ਦਰਬਾਰ ਪਤੀ ਰੋਕੋ ਬੜੂੰਦੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰ ਸਿੰਘ ਭਾਰਤ ਤੋਂ ਇਲਾਵਾ ਅਨੇਕਾਂ ਬਾਹਰਲੇ ਦੇਸ਼ਾਂ ਅੰਦਰ ਵੱਡੇ ਧਾਰਮਿਕ ਅਸਥਾਨ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੰਚਾਲਕ ਸਨ।

Ad Position 21
No active advertisement
ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ 11-11-2026
ਅਹਿਮਦਗੜ੍ਹ, 10 ਨਵੰਬਰ (ਰਵਿੰਦਰ ਪੁਰੀ)- ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਅੱਜ ਅਕਾਲ ਚਲਾਣਾ ਕਰ ਗਏ। ਨਾਨਕਸਰ ਠਾਠ ਈਸ਼ਰ ਦਰਬਾਰ ਪਤੀ ਰੋਕੋ ਬੜੂੰਦੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰ ਸਿੰਘ ਭਾਰਤ ਤੋਂ ਇਲਾਵਾ ਅਨੇਕਾਂ ਬਾਹਰਲੇ ਦੇਸ਼ਾਂ ਅੰਦਰ ਵੱਡੇ ਧਾਰਮਿਕ ਅਸਥਾਨ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੰਚਾਲਕ ਸਨ। ਜਿਨਾਂ ਅੱਜ ਦਿੱਲੀ ਵਿਖੇ ਆਖਰੀ ਸਾਹ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਦਿੱਲੀ ਵਿਖੇ ਅਤੇ ਪਰਸੋਂ 12 ਨਵੰਬਰ ਨੂੰ ਪਿੰਡ ਬੜੂੰਦੀ ਵਿਖੇ ਉਨ੍ਹਾਂ ਦੀ ਦੇਹ ਸ਼ਰਧਾਲੂਆਂ ਲਈ ਦਰਸ਼ਨਾ ਲਈ ਰੱਖੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਅਥਲੈਟਿਕ ਮੀਟ ਕਰਵਾਈ
Ad Position 24