ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਨਮਿਤ ਆਲੀਵਾਲ 'ਚ ਸ਼ਰਧਾਂਜਲੀ ਸਮਾਰੋਹ <br/>
ਸਵ: ਕੈਪਟਨ ਜੋਗਿੰਦਰ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਥੇ: ਸ਼ਰਨਜੀਤ ਸਿੰਘ ਸਾਹਨੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੁਰਜੀਤ ਸਿੰਘ ਆਲੀਵਾਲ | ਹੇਠਾਂ ਹਰਜਿੰਦਰ ਸਿੰਘ ਸਾਹਨੀ ਨਾਲ ਦੁੱਖ ਪ੍ਰਗਟ ਕਰਦੇ ਹੋਏ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ, ਐਕਸੀਅਨ ਬਲਜਿੰਦਰ ਸਿੰਘ ਸਾਹਨੀ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਇੰਦਰਪ੍ਰੀਤ ਸਾਹਨੀ, ਭੁਪਿੰਦਰ ਸਿੰਘ ਸਾਹਨੀ ਤੇ ਹੋਰ | ਤਸਵੀਰਾਂ: ਮੇਜਰ ਹੰਬੜਾਂ
<br/>
03-04-2026