16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦਵਿੰਦਰਬੀਰ ਸਿੰਘ ਲੱਕੀ ਗੁਰਦੁਆਰਾ ਗੁਰੂ ਨਾਨਕ ਸੇਵਕ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 22-04-2026
ਭਾਮੀਆਂ ਕਲਾਂ, 21 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂੇਦੀ ਮਾਡਲ ਕਾਲੋਨੀ ਦੇ ਗੁਰਦੁਆਰਾ ਗੁਰੂ ਨਾਨਕ ਸੇਵਕ ਸਭਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਮੌਕੇ ਸਰਪੰਚ ਦਵਿੰਦਰਬੀਰ ਸਿੰਘ ਲੱਕੀ ਨੂੰ ਸਰਬਸੰਮਤੀ ਨਾਲ ਮੁੱਖ ਸੇਵਾਦਾਰ, ਅਜਮੇਰ ਸਿੰਘ ਖਾਲਸਾ ਨੂੰ ਸਕੱਤਰ ਬਣਾਇਆ ਗਿਆ | ਇਸ ਮੌਕੇ ਗੁਰਦੇਵ ਸਿੰਘ ਸਾਬਕਾ ਪ੍ਰਧਾਨ, ਅਜਮੇਰ ਸਿੰਘ ਚੌਹਾਨ, ਡਾ. ਹਰਪ੍ਰੀਤ ਸਿੰਘ, ਗੁਰਨਾਮ ਸਿੰਘ ਮੇੈਂਬਰ ਪੰਚਾਇਤ, ਗੁਰਸੇਵਕਪਾਲ ਸਿੰਘ ਮੰਗੀ, ਸਤਪਾਲ ਸਿੰਘ ਗੱਡੀਆਂ ਵਾਲੇ ਬਾਬਾ ਮਹਿੰਗਾ ਸਿੰਘ, ਸੁਖਵੰਤ ਸਿੰਘ, ਸਿਕੰਦਰ ਸਿੰਘ, ਗੁਰਦੇਵ ਸਿੰਘ ਬਰਤਨ ਸਟੋਰ ਵਾਲੇ, ਬਲਵਿੰਦਰ ਸਿੰਘ, ਬਾਬਾ ਦਲਵੀਰ ਸਿੰਘ, ਸਿਮਰਨ ਸਿੰਘ ਬਤਰਾ, ਹਰਵਿੰਦਰ ਸਿੰਘ ਛਾਬੜਾ, ਕੇਵਲ ਸਿੰਘ, ਦਵਿੰਦਰ ਕੌਰ, ਬਲਵੀਰ ਕੌਰ ਖਾਲਸਾ, ਮਨਜੀਤ ਕੌਰ, ਬਿ੍ਜਪਾਲ ਸਿੰਘ, ਹਰਮੀਤ ਸਿੰਘ ਆਦਿ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਵੇਜ਼ ਹਸਪਤਾਲ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸ਼ੁਰੂ ਕੀਤਾ ਕੈਂਸਰ ਦਾ ਇਲਾਜ ਅਤੇ ਬਾਈਪਾਸ ਸਰਜਰੀ-ਡਾ. ਕਾਲੜਾ... ਅਗਲੀ ਖ਼ਬਰ ਐਨ. ਸੀ. ਸੀ. ਕੈਡੇਟਾਂ ਵਲੋਂ ਸਫ਼ਾਈ ਮੁਹਿੰਮ ਦੌਰਾਨ ਸਕੂਲ ਤੇ ਇਸ ਦੇ ਆਲੇ-ਦੁਆਲੇ ਕੀਤੀ ਸਫ਼ਾਈ <br/>
Ad Position 24