11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡਾ. ਹਿਮਾਂਸ਼ੂ ਆਨੰਦ ਦੀ ਅਗਵਾਈ ਹੇਠ ਬਲੂਮ ਹਸਪਤਾਲ ਨੰੂ ਮਿਲਿਆ ਹੈਲਥ ਪਾਇਨੀਅਰ ਐਵਾਰਡ <br/>

Ad Position 21
No active advertisement
ਅਜੀਤ ਡੈਸਕ 29-04-2026
ਲੁਧਿਆਣਾ, 28 ਅਪ੍ਰੈਲ (ਡਾ. ਤਿਰਲੋਚਨ ਸਿੰਘ)-ਬੱਚਿਆਂ ਦੀ ਸਿਹਤ ਨੰੂ ਸਮਰਪਿਤ ਬਲੂਮ ਹਸਪਤਾਲ ਨੰੂ ਹੈਲਥ ਪਾਇਨੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਹਸਪਤਾਲ ਦੇ ਨਿਰਦੇਸ਼ਕ ਅਤੇ ਚੀਫ ਕਨਸਲਟੈਂਟਟ ਡਾ. ਹਿਮਾਂਸ਼ੂ ਆਨੰਦ ਨੰੂ ਇਹ ਐਵਾਰਡ ਪਰਿਵਾਰ ਤੇ ਸਿਹਤ ਕਲਿਆਣ ਮੰਤਰੀ, ਪੰਜਾਬ ਡਾ. ਬਲਵੀਰ ਸਿੰਘ ਵਲੋਂ ਦਿੱਤਾ ਗਿਆ | ਇਸ ਮੌਕੇ ਡਾ. ਹਿਮਾਂਸ਼ੂ ਆਨੰਦ ਨੇ ਕਿਹਾ ਕਿ ਇਹ ਐਵਾਰਡ ਸਾਡੀ ਪੂਰੀ ਟੀਮ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਹਸਪਤਾਲ ਦੀ ਪਹਿਲੀ ਤਰਜੀਹ ਹਮੇਸ਼ਾ ਬੱਚਿਆਂ ਅਤੇ ਨਵਜਾਤ ਬਿੱਚਆਂ ਦੀ ਸਿਹਤ ਅਤੇ ਸੁਰੱਖਿਆ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆ <br/> ਅਗਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਜ਼ਬਰਦਸਤ ਚੈਕਿੰਗ <br/>
Ad Position 24