28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ ਕੱਲ੍ਹ

Ad Position 21
No active advertisement
ਅਜੀਤ ਡੈਸਕ 04-05-2026
ਡਾਬਾ/ਲੁਹਾਰਾ, 3 ਮਈ (ਕੁਲਵੰਤ ਸਿੰਘ ਸੱਪਲ)-ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਦੋ ਸਾਲਾ ਚੋਣ ਕੱਲ੍ਹ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਸਭਾ ਦੇ ਹੈਡ ਆਫਿਸ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਈਸ਼ਰ ਨਗਰ ਬਲਾਕ ਸੀ ਸੂਆ ਰੋਡ ਨੇੜੇ ਗਿੱਲਜ ਗਾਰਡਨ ਪੈਲਸ ਬੈਕ ਸਾਈਡ ਜੀਐਨ ਈ ਕਾਲਜ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿਚ ਆਉਣ ਵਾਲੇ ਦੋ ਸਾਲਾਂ ਲਈ ਸਭਾ ਦੀ ਜਨਰਲ ਬਾਡੀ ਦੀ ਇੱਕ ਚੋਣ ਕੀਤੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਮੁੱਖ ਸੇਵਾਦਾਰ ਗਿਆਨੀ ਸਤਨਾਮ ਸਿੰਘ ਮੁਸਾਫਿਰ ਨੇ ਦੱਸਿਆ ਕਿ ਗੁਰਮਤਿ ਗ੍ਰੰਥੀ ਸਭਾ ਦਾ ਮੁੱਖ ਮੰਤਵ ਸਾਰੇ ਗ੍ਰੰਥੀ ਪਾਠੀ ਸੇਵਾਦਾਰ ਰਾਗੀ ਅਤੇ ਪ੍ਰਚਾਰਕ ਸਿੰਘਾਂ ਦੀ ਭਲਾਈ ਲਈ ਉਦਮ ਕਰਨਾ ਹੈ | ਉਨ੍ਹਾਂ ਨੇ ਸਾਰੇ ਹੀ ਗ੍ਰੰਥੀ ਪਾਠੀ ਰਾਗੀ ਕਥਾਵਾਚਕ ਅਤੇ ਸੇਵਾਦਾਰ ਸਿੰਘਾਂ ਨੂੰ ਅਪੀਲ ਕੀਤੀ ਕਿ ਸਮੇਂ ਨਾਲ ਪਹੁੰਚ ਕੇ ਯੋਗ ਉਮੀਦਵਾਰਾਂ ਨੂੰ ਚੁਣਨ, ਤਾਂ ਕਿ ਇਹ ਸਾਰੇ ਮੈਂਬਰਾਂ ਦੀ ਭਲਾਈ ਲਈ ਹੋਰ ਉਪਰਾਲੇ ਕੀਤੇ ਜਾ ਸਕਣ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਹੋਰ ਜੋਸ਼ ਨਾਲ ਉਦਮ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਬੈਂਸ ਦੀ ਅਗਵਾਈ ਹੇਠ ਵਾਰਡ ਨੰਬਰ 39 ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਹਲਕਾ ਪੱਛਮੀ ਸਹੂਲਤਾਂ ਤੋਂ ਸੱਖਣਾ- ਦੀਵਾਨ
Ad Position 24