21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਲੜੀ ਦੀ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 11-05-2026
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਲੜੀ, ਜੋ ਕਿ ਅੱਜ 9 ਮਈ ਦਿਨ ਸਨਿਚਰਵਾਰ ਤੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਇਸਤਰੀ ਸਤਿਸੰਗ ਸਭਾ ਵਲੋਂ ਚਲਾਈ ਜਾ ਰਹੀ ਹੈ¢ ਇਹ ਲੜੀ 9 ਮਈ ਤੋਂ ਲੈਕੇ 18 ਜੂਨ ਤੱਕ ਚੱਲੇਗੀ ਅਤੇ ਕੀਰਤਨ ਲੜੀ ਵਿਚ ਸੰਗਤਾਂ ਦਾ ਭਰਪੂਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਭਾਰੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਕੇ ਹਾਜ਼ਰੀਆਂ ਭਰ ਰਹੀਆਂ ਹਨ¢ ਇਸ ਲੜੀ ਦੇ ਚੱਲਦਿਆਂ ਗੁਰੂ ਘਰ ਵਿਖੇ ਕੀਰਤਨ ਸਮਾਗਮ ਕੀਤੇ ਗਏ, ਜਿਨ੍ਹਾਂ ਵਿਚ ਬੀਬੀ ਦਵਿੰਦਰ ਕÏਰ, ਬੀਬੀ ਰਾਜਨੀਇੰਦਰ ਕÏਰ, ਬੀਬੀ ਸਿਮਰਨ ਕÏਰ, ਬੀਬੀ ਰਵਿੰਦਰ ਕÏਰ ਅਤੇ ਬੀਬੀ ਹਰਮਿੰਦਰ ਕÏਰ ਨੇ ਸ਼ਬਦ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆਂ ਸਾਰੀਆਂ ਇਸਤਰੀ ਸਤਿਸੰਗ ਦੀਆਂ ਬੀਬੀਆਂ ਦਾ ਧੰਨਵਾਦ ਕੀਤਾ | ਸੰਗਤਾਂ ਵਿਚ ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਦਰਸ਼ਨ ਸਿੰਘ, ਜਗਮੋਹਨ ਸਿੰਘ, ਸਰਬਜੀਤ ਸਿੰਘ ਚਗਰ, ਰਵਿੰਦਰ ਸਿੰਘ ਪਾਇਲ, ਅਮਰਿੰਦਰ ਸਿੰਘ ਪਾਇਲ, ਗੁਰਚਰਨ ਸਿੰਘ, ਮਲਕੀਤ ਸਿੰਘ, ਯਸ਼ਪਾਲ ਸਿੰਘ, ਗੁਰਦੀਪ ਸਿੰਘ ਕਾਲੜਾ, ਦਵਿੰਦਰ ਕÏਰ, ਅੰਮਿ੍ਤਪਾਲ ਕÏਰ, ਸਿਮਰਨ ਕÏਰ, ਕੁਲਜੀਤ ਕÏਰ, ਕਰਮਜੀਤ ਕÏਰ, ਮਨਜੀਤ ਕÏਰ ਚੱਗਰ, ਰਵਿੰਦਰ ਕÏਰ ਰਹੇਜਾ, ਨਿਰਮਲ ਕÏਰ ਪਾਇਲ, ਜਸਵਿੰਦਰ ਕÏਰ ਪਾਇਲ, ਰਵਿੰਦਰ ਕÏਰ, ਜਸਵਿੰਦਰ ਕÏਰ ਸੋਢੀ, ਬਲਵਿੰਦਰ ਕÏਰ ਬੱਤਰਾ, ਕਮਲਪ੍ਰੀਤ ਕÏਰ, ਤਮਨਦੀਪ ਕੌਰ, ਸਿਮਰਦੀਪ ਕੋਰ ਪਾਇਲ ਅਤੇ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ 52 'ਚ ਕਾਂਗਰਸ ਦੀ ਮੀਟਿੰਗ ਦੌਰਾਨ ਬੈਂਸ ਨੇ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਦਾ ਕੀਤਾ ਪਰਦਾਫ਼ਾਸ਼ <br/> ਅਗਲੀ ਖ਼ਬਰ ਫ਼ੈਕਟਰੀ ਬੰਦ ਕਰ ਕੇ ਘਰ ਜਾ ਰਹੇ ਪਰਿਵਾਰ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ <br/>
Ad Position 24