27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਡਾਬਰ ਗਲੂਕੋਜ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 'ਐਨਰਜੀਜ਼ ਇੰਡੀਆ' ਮੁਹਿੰਮ ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਅ.ਬ.)-ਡਾਬਰ ਦੇ ਇਕ ਇੰਸਟੈਂਟ ਐਨਰਜੀ ਡਰਿੰਕ 'ਡਾਬਰ ਗਲੂਕੋਜ' ਨੇ ਦੇਸ਼ ਭਰ ਦੀਆਂ ਖੇਡ ਅਕੈਡਮੀਆਂ 'ਚ ਨÏਜਵਾਨਾਂ ਵਿਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਨÏਜਵਾਨ ਖਿਡਾਰੀਆਂ ਵਿਚ ਊਰਜਾ ਅਤੇ ਸਟੈਮਿਨਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ 'ਐਨਰਜੀਜ਼ ਇੰਡੀਆ' ਸਿਰਲੇਖ ਵਾਲੀ ਇਕ ਮੁਹਿੰਮ ਸ਼ੁਰੂ ਕੀਤੀ ਹੈ ¢ ਇਸ ਮੁਹਿੰਮ ਦੇ ਹਿੱਸੇ ਵਜੋਂ ਡਾਬਰ ਗਲੂਕੋਜ ਨੇ ਅੱਜ ਜਰਖੜ ਸਟੇਡੀਅਮ ਲੁਧਿਆਣਾ ਵਿਖੇ ਊਰਜਾ ਅਤੇ ਸਟੈਮਿਨਾ ਪ੍ਰਬੰਧਨ 'ਤੇ ਇਕ ਵਿਸ਼ੇਸ਼ ਜਾਗਰੂਕਤਾ ਸੈਸ਼ਨ ਕਰਵਾਇਆ ¢ ਇਸ ਮÏਕੇ ਡਾਬਰ ਦੇ ਸੀ.ਐਸ.ਆਰ. ਅਤੇ ਕਾਰਪੋਰੇਟ ਕਮਿਊਨੀਕੇਸ਼ਨ ਮੁਖੀ ਬਿਆਸ ਆਨੰਦ ਦੀ ਮÏਜੂਦਗੀ 'ਚ ਪ੍ਰਸਿੱਧ ਡਾਕਟਰਾਂ ਅਤੇ ਖੇਤਰ ਦੇ ਮਾਹਿਰਾਂ ਨੇ ਨÏਜਵਾਨ ਖਿਡਾਰੀਆਂ ਨੂੰ ਮਾਰਗ ਦਰਸ਼ਨ ਦਿੱਤਾ¢ ਸੈਸ਼ਨ ਦÏਰਾਨ, ਅਥਲੀਟਾਂ ਨੂੰ ਖੇਡਾਂ ਦÏਰਾਨ ਆਪਣੇ ਪ੍ਰਦਰਸ਼ਨ ਨੂੰ ਵਧਾਉਣ ਅਤੇ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰਨ ਬਾਰੇ ਮਾਰਗ ਦਰਸ਼ਨ ਕੀਤਾ ਗਿਆ | ਡਾਬਰ ਨੇ ਅਕੈਡਮੀ ਦੇ ਚੋਟੀ ਦੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ¢ ਇਸ ਮÏਕੇ ਅਮਿਤ ਗਰਗ ਮਾਰਕੀਟਿੰਗ ਮੁਖੀ ਸਿਹਤ ਸਪਲੀਮੈਂਟਸ, ਡਾਬਰ ਇੰਡੀਆ ਲਿਮਟਿਡ ਤੇ ਪ੍ਰਬੰਧਕ ਜਗਰੂਪ ਸਿੰਘ ਨੇ ਨÏਜਵਾਨ ਅਥਲੀਟਾਂ ਨੂੰ ਦੱਸਿਆ ਕਿ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਪੋਸ਼ਣ ਅਤੇ ਹਾਈਡਰੇਸਨ ਬਹੁਤ ਜ਼ਰੂਰੀ ਹੈ¢ ਅਮਿਤ ਗਰਗ ਨੇ ਕਿਹਾ ਕਿ ਡਾਬਰ ਗਲੂਕੋਜ ਨੇ ਹਮੇਸ਼ਾ ਨÏਜਵਾਨਾਂ ਨੂੰ ਇਕ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਜੀਉਣ ਲਈ ਪ੍ਰੇਰਿਤ ਕੀਤਾ ਹੈ¢ ਨÏਜਵਾਨ ਅਥਲੀਟਾਂ ਨਾਲ ਇਹ ਭਾਈਵਾਲੀ ਉਸ ਟੀਚੇ ਵੱਲ ਇਕ ਹੋਰ ਕਦਮ ਹੈ¢

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਵਾਰਡਾਂ 'ਚ ਬੁੱਝੀਆਂ ਸਟਰੀਟ ਲਾਈਟਾਂ ਨੇ ਵਧਾਈ ਚਿੰਤਾ <br/> ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਬਾਬਾ ਗੋਕਲ ਦਾਸ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24