ਮਾਲਵਾ ਖਾਲਸਾ ਸਕੂਲ ‘ਚ ਤਿਰੰਗੇ ਨੂੰ ਸਮਰਪਿਤ ਪੋਸਟਰ ਮੁਕਾਬਲਾ
ਲੁਧਿਆਣਾ, 14 ਅਗਸਤ (ਬੈਂਸ)-ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿਖੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ 45 ਐਨ. ਸੀ.
ਅਜੀਤ ਡੈਸਕ
15-08-2026