17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੰਤ ਬਾਬਾ ਸੁੱਚਾ ਸਿੰਘ ਦੀ ਯਾਦ ’ਚ ਨਾਮ ਸਿਮਰਨ ਸਮਾਗਮ ਦੀ ਹੋਈ ਆਰੰਭਤਾ

ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਸਲਾਨਾ ਯਾਦ ਨੂੰ ਸਮਰਪਿਤ, ਉਨ੍ਹਾਂ ਦੇ ਜਾਨਸ਼ੀਨ ਸ੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਲੋਂ ਸਮੂਹ ਪ੍ਰਬੰਧਕ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤ ਹੇਠ ਬਰਸੀ ਸਮਾਗਮਾਂ ਦੀ ਆਰੰਭਤਾ ਹੋਈ। ਜੁੜੀਆਂ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਅਤਿ ਬਿਖੜੇ ਹਾਲਾਤਾਂ ਵਿਚੋਂ ਲੰਘਦਿਆਂ, ਉਨ੍ਹਾਂ ਨੇ ਸਿੱਖ ਦੇ ਕੌਮ ਤੇ ਮਨੁੱਖਤਾ ਦੀ ਜੋ ਨਿੱਗਰ ਤੇ ਉਸਾਰੂ ਸੇਵਾ ਕੀਤੀ, ਗੁਰਸਿੱਖੀ ਤੇ ਆਮ ਲੋਕਾਈ ਨੂੰ ਜਿੰਨਾ ਬਹੁਪੱਖੀ ਤੇ ਯਾਦਗਾਰੀ ਦੇਣਾਂ ਨਾਲ ਨਿਵਾਜਿਆ, ਉਹ ਵੀ, ਬਹੁਤ ਹੱਦ ਤੱਕ, ਆਪਣੀ ਮਿਸਾਲ ਆਪ ਹੀ ਹਨ।

Ad Position 21
No active advertisement
ਅਜੀਤ ਡੈਸਕ 17-08-2026
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਸਲਾਨਾ ਯਾਦ ਨੂੰ ਸਮਰਪਿਤ, ਉਨ੍ਹਾਂ ਦੇ ਜਾਨਸ਼ੀਨ ਸ੍ਰੀਮਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਲੋਂ ਸਮੂਹ ਪ੍ਰਬੰਧਕ ਸੇਵਾਦਾਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤ ਹੇਠ ਬਰਸੀ ਸਮਾਗਮਾਂ ਦੀ ਆਰੰਭਤਾ ਹੋਈ। ਜੁੜੀਆਂ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਸੰਤ ਬਾਬਾ ਸੁੱਚਾ ਸਿੰਘ ਨੇ ਅਤਿ ਬਿਖੜੇ ਹਾਲਾਤਾਂ ਵਿਚੋਂ ਲੰਘਦਿਆਂ, ਉਨ੍ਹਾਂ ਨੇ ਸਿੱਖ ਦੇ ਕੌਮ ਤੇ ਮਨੁੱਖਤਾ ਦੀ ਜੋ ਨਿੱਗਰ ਤੇ ਉਸਾਰੂ ਸੇਵਾ ਕੀਤੀ, ਗੁਰਸਿੱਖੀ ਤੇ ਆਮ ਲੋਕਾਈ ਨੂੰ ਜਿੰਨਾ ਬਹੁਪੱਖੀ ਤੇ ਯਾਦਗਾਰੀ ਦੇਣਾਂ ਨਾਲ ਨਿਵਾਜਿਆ, ਉਹ ਵੀ, ਬਹੁਤ ਹੱਦ ਤੱਕ, ਆਪਣੀ ਮਿਸਾਲ ਆਪ ਹੀ ਹਨ। ਉਨ੍ਹਾਂ ਜਗਿਆਸੂਆਂ ਨੂੰ ਗੁਰਬਾਣੀ ਸ਼ਬਦ ਰਾਹੀਂ ਸਮਝਾਉਂਦਿਆਂ ਆਤਮਕ ਸੁਖ ਤੇ ਆਨੰਦ ਦੀ ਪ੍ਰਾਪਤੀ ਦਾ ਰਾਹ ਦੱਸਿਆ। ਉਨ੍ਹਾਂ ਸਿੱਖ ਧਰਮ ਦੀ ਉਨਤੀ, ਉਸਾਰੀ ਅਤੇ ਇਸ ਦੀ ਆਜਾਦ ਹਸਤੀ ਦੀ ਬਰਕਰਾਰੀ ਲਈ ਬੜੀ ਭਰਵ, ਮਿਸਾਲੀ ਤੇ ਯਾਦਗਾਰੀ ਘਾਲ ਘਾਲੀ। ਮਹਾਂਪੁਰਸ਼ਾਂ ਨੇ ਸਮੂਹ ਸੰਗਤਾਂ ਨੂੰ ਬਰਸੀ ਸਮਾਗਮ ਵਿਚ ਸਮੂਲੀਅਤ ਕਰਨ ਦੀ ਅਪੀਲ ਕੀਤੀ
Ad Position 22
No active advertisement
ਪਿਛਲੀ ਖ਼ਬਰ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣੇਗੀ- ਮਰਵਾਹਾ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟ ਖਿਲਾਫ਼ ਕੇਸ ਦਰਜ
Ad Position 24