29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਕਬੀਰ ਤੇ ਨੀਲ ਕੈਂਥ ਨੇ ਤੈਰਾਕੀ ਮੁਕਾਬਲਿਆਂ ’ਚ ਜਿੱਤੇ 4 ਤਗਮੇ

ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਕਰਵਾਏ ਇੰਟਰ ਸਕੂਲ ਤੈਰਾਕੀ ਮੁਕਾਬਲਿਆਂ ਵਿਚ ਗਗਨਦੀਪ ਸਿੰਘ ਸੰਨੀ ਕੈਂਥ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਿਹਾਤੀ ਦੇ ਪੁੱਤਰਾਂ ਕਬੀਰ ਸਿੰਘ ਕੈਂਥ ਅਤੇ ਨੀਲ ਸਿੰਘ ਕੈਂਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਤਗਮੇ ਜਿੱਤੇ। ਕਬੀਰ ਸਿੰਘ ਕੈਂਥ ਨੇ ਚਾਰ ਗੁਣਾ 50 ਮੀਟਰ ਫ਼ਰੀ ਸਟਾਈਲ ਰਿਲੇਅ ਵਿਚ ਸਿਲਵਰ ਮੈਡਲ ਹਾਸਲ ਕੀਤਾ, ਜਦਕਿ ਨੀਲ ਸਿੰਘ ਕੈਂਥ ਨੇ 100 ਮੀਟਰ ਬੈਕਸਟ੍ਰੋਕ ਵਿਚ ਗੋਲਡ ਅਤੇ 50 ਮੀਟਰ ਬੈਕਸਟ੍ਰੋਕ ਤੇ 100 ਮੀਟਰ ਫ਼ਰੀ ਸਟਾਈਲ ਵਿਚ ਸਿਲਵਰ ਮੈਡਲ ਜਿੱਤੇ।

Ad Position 21
No active advertisement
ਅਜੀਤ ਡੈਸਕ 29-08-2026
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਕਰਵਾਏ ਇੰਟਰ ਸਕੂਲ ਤੈਰਾਕੀ ਮੁਕਾਬਲਿਆਂ ਵਿਚ ਗਗਨਦੀਪ ਸਿੰਘ ਸੰਨੀ ਕੈਂਥ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਿਹਾਤੀ ਦੇ ਪੁੱਤਰਾਂ ਕਬੀਰ ਸਿੰਘ ਕੈਂਥ ਅਤੇ ਨੀਲ ਸਿੰਘ ਕੈਂਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਤਗਮੇ ਜਿੱਤੇ। ਕਬੀਰ ਸਿੰਘ ਕੈਂਥ ਨੇ ਚਾਰ ਗੁਣਾ 50 ਮੀਟਰ ਫ਼ਰੀ ਸਟਾਈਲ ਰਿਲੇਅ ਵਿਚ ਸਿਲਵਰ ਮੈਡਲ ਹਾਸਲ ਕੀਤਾ, ਜਦਕਿ ਨੀਲ ਸਿੰਘ ਕੈਂਥ ਨੇ 100 ਮੀਟਰ ਬੈਕਸਟ੍ਰੋਕ ਵਿਚ ਗੋਲਡ ਅਤੇ 50 ਮੀਟਰ ਬੈਕਸਟ੍ਰੋਕ ਤੇ 100 ਮੀਟਰ ਫ਼ਰੀ ਸਟਾਈਲ ਵਿਚ ਸਿਲਵਰ ਮੈਡਲ ਜਿੱਤੇ। ਬੱਚਿਆਂ ਦੀ ਇਸ ਕਾਮਯਾਬੀ ’ਤੇ ਕੈਂਥ ਪਰਿਵਾਰ ਅਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖ਼ਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦਾ ਰਲੇਵਾਂ ਸ਼ਲਾਘਾਯੋਗ ਕਦਮ-ਜਥੇ: ਹ... ਅਗਲੀ ਖ਼ਬਰ ਹਥਿਆਰਬੰਦ ਹਮਲਾਵਰ ਮੋਟਰਸਾਈਕਲ ਖੋਹ ਕੇ ਫ਼ਰਾਰ
Ad Position 24