11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਅਹਾਤਾ ਮਾਲਕ ਦੇ ਲੜਕੇ ਵਲੋਂ ਚਲਾਈ ਗੋਲੀ ਵਿਚ ਨੌਜਵਾਨ ਜ਼ਖ਼ਮੀ

ਲੁਧਿਆਣਾ, 10 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੀਜ ਹੋਟਲ ਨੇੜੇ ਅਹਾਤਾ ਮਾਲਕ ਦੇ ਲੜਕੇ ਵਲੋਂ ਚਲਾਈ ਗੋਲੀ ਵਿਚ ਨੌਜਵਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਜ਼ਖਮੀ ਹੋਏ ਨੌਜਵਾਨ ਜਤਿਨ ਵਾਸੀ ਡਾਕਟਰ ਅੰਬੇਦਕਰ ਦੀ ਸ਼ਿਕਾਇਤ ‘ਤੇ ਵੀਰ ਚਿਕਨ ਦੇ ਮਾਲਕ ਉਸਦੇ ਲੜਕੇ ਗੁਰੀ ਸੋਨੂ ਅਤੇ ਚਾਰ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੁਧਿਆਣਾ, 10 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਕੀਜ ਹੋਟਲ ਨੇੜੇ ਅਹਾਤਾ ਮਾਲਕ ਦੇ ਲੜਕੇ ਵਲੋਂ ਚਲਾਈ ਗੋਲੀ ਵਿਚ ਨੌਜਵਾਨ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਜ਼ਖਮੀ ਹੋਏ ਨੌਜਵਾਨ ਜਤਿਨ ਵਾਸੀ ਡਾਕਟਰ ਅੰਬੇਦਕਰ ਦੀ ਸ਼ਿਕਾਇਤ ‘ਤੇ ਵੀਰ ਚਿਕਨ ਦੇ ਮਾਲਕ ਉਸਦੇ ਲੜਕੇ ਗੁਰੀ ਸੋਨੂ ਅਤੇ ਚਾਰ ਹੋਰਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਜਤਿਨ ਆਪਣੇ ਦੋਸਤ ਪ੍ਰਿੰਸ ਦੇ ਜਨਮ ਦਿਨ ਦੀ ਪਾਰਟੀ ਲਈ ਅਹਾਤਾ ਵਰਲਡ ਆਫ ਵਿਕਸੀ ਵਿਖੇ ਪਾਰਟੀ ਕਰਨ ਲਈ ਗਿਆ ਸੀ ਜਿੱਥੇ ਕਿ ਇਹਨਾਂ ਦਾ ਆਪਸ ਵਿਚ ਤਕਰਾਰ ਹੋ ਗਿਆ। ਰੌਲਾ ਸੁਣ ਕੇ ਉਕਤ ਦੋਸ਼ੀ ਚਿਕਨ ਕਾਰਨਰ ਦਾ ਮਾਲਕ ਅਤੇ ਉਸਦਾ ਲੜਕਾ ਗੁਰੀ ਆਪਣੇ ਕੁਝ ਸਾਥੀਆਂ ਸਮੇਤ ਉਥੇ ਆ ਗਿਆ ਅਤੇ ਉਸਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਜਤਿਨ ਦੇ ਲੱਗੀ ਲਹੂ ਲੁਹਾਨ ਹੋਇਆ ਜਤਿਨ ਉਥੇ ਹੀ ਡਿੱਗ ਪਿਆ ਤੇ ਉਸਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਘਟਨਾ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ, ਜਦਕਿ ਉਕਤ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਦਕਿ ਜਤਿਨ ਦੀ ਹਾਲਤ ਵੀ ਸਥਿਰ ਦੱਸੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਡਿਪਾਰਟਮੈਂਟ ਆਫ ਫਾਈਨਾਂਸ਼ੀਅਲ ਸਰਵਿਸਿਜ਼ ਕੇ ਸਕੱਤਰ ਵਲੋਂ ਗਲੋਬਲ ਫਿਨਟੈਕ ਫੈਸਟ 2026 ’ ਚ ਵਿੱਤੀ ਸਮਾਵੇਸ਼ ਨੂੰ ਅੱਗੇ ਵਧ... ਅਗਲੀ ਖ਼ਬਰ ਸੌਰਵ ਦਾਸ ਦੀ ਅਗਵਾਈ ਹੇਠ ਕਾਕਰੋਚ ਜਨਤਾ ਪਾਰਟੀ ਦੀ ਟੀਮ ਵਲੋਂ ਲੁਧਿਆਣਾ ਦੇ 3 ਸਕੂਲਾਂ ਦਾ ਦੌਰਾ ਸਿੱਖਿਆ ਮੰਤਰੀ ਨੂੰ ਰਿ...
Ad Position 24