21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੁਧਿਆਣਾ ’ਚ ਸੈਨੇਟ ਚੋਣ ਲਈ ਮਤਦਾਨ ਮੁਕੰਮਲ

ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਲਈ ਹੋਈ ਚੋਣ ਤਹਿਤ ਮਹਾਂਨਗਰ ਵਿਚ ਇਸ ਚੋਣ ਲਈ 52 ਮਤਦਾਨ ਕੇਂਦਰ ਬਣਾਏ ਗਏ ਸਨ, ਜੋ ਸੈਨੇਟ ਚੋਣ ਦੇ ਸਮੁੱਚੇ ਪ੍ਰਬੰਧ ਵਿਚ ਕਿਸੇ ਇਕ ਸ਼ਹਿਰ ਵਿਚ ਸਭ ਤੋਂ ਵੱਧ ਕੇਂਦਰਾਂ ਗਿਣਤੀ ਹੈ। ਲੁਧਿਆਣਾ ਨਾਲ ਸੰਬੰਧਿਤ ਰਜਿਸਟਰਡ ਗ੍ਰੈਜੂਏਟ ਵੋਟਰਾਂ ਨੇ ਇਨ੍ਹਾਂ ਮਤਦਾਨ ਕੇਂਦਰਾਂ ’ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ।

Ad Position 21
No active advertisement
ਅਜੀਤ ਡੈਸਕ 21-09-2026
ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਲਈ ਹੋਈ ਚੋਣ ਤਹਿਤ ਮਹਾਂਨਗਰ ਵਿਚ ਇਸ ਚੋਣ ਲਈ 52 ਮਤਦਾਨ ਕੇਂਦਰ ਬਣਾਏ ਗਏ ਸਨ, ਜੋ ਸੈਨੇਟ ਚੋਣ ਦੇ ਸਮੁੱਚੇ ਪ੍ਰਬੰਧ ਵਿਚ ਕਿਸੇ ਇਕ ਸ਼ਹਿਰ ਵਿਚ ਸਭ ਤੋਂ ਵੱਧ ਕੇਂਦਰਾਂ ਗਿਣਤੀ ਹੈ। ਲੁਧਿਆਣਾ ਨਾਲ ਸੰਬੰਧਿਤ ਰਜਿਸਟਰਡ ਗ੍ਰੈਜੂਏਟ ਵੋਟਰਾਂ ਨੇ ਇਨ੍ਹਾਂ ਮਤਦਾਨ ਕੇਂਦਰਾਂ ’ਤੇ ਆਪਣੇ ਮਤ ਅਧਿਕਾਰ ਦੀ ਵਰਤੋਂ ਕੀਤੀ। ਇਹ ਚੋਣ ਸੈਨੇਟ ਦੇ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ 15 ਸੀਟਾਂ ਲਈ ਹੋ ਰਹੀ ਹੈ, ਜਿਨ੍ਹਾਂ ਵਾਸਤੇ 51 ਉਮੀਦਵਾਰ ਮੈਦਾਨ ਵਿਚ ਹਨ। ਲੁਧਿਆਣਾ ਵਿਚ ਮਤਦਾਨ ਮੁਕੰਮਲ ਹੋਣ ਤੋਂ ਬਾਅਦ ਹੁਣ ਸਾਰਿਆਂ ਦੀ ਨਜ਼ਰ ਨਤੀਜਿਆਂ ’ਤੇ ਹੈ। ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਹੋਣੀ ਹੈ।
Ad Position 22
No active advertisement
ਪਿਛਲੀ ਖ਼ਬਰ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਕੱਲ੍ਹ ਤੋਂ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ -ਸਤਨਾਮ ਸਿੰਘ, ਜਤਿੰਦਰ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਰੈਲੀ ‘ਆਪ’ ਸਰਕਾਰ ਦੇ ਕਫ਼ਨ ’ਚ ਆਖ਼ਰੀ ਕਿੱਲ ਸਾਬਤ ਹੋਵੇਗੀ-ਸਿੰਮਕ/ਬਾਰਨਹਾੜਾ
Ad Position 24