25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਯੁਵਰਾਜ ਮਲਹੋਤਰਾ ਮੀਡੀਆ ਇੰਚਾਰਜ ਲੱਖ ਦਾਤਾ ਦਰਬਾਰ ਵਲੋਂ ਸਨਮਾਨਿਤ

ਲਾਡੋਵਾਲ, 24 ਸਤੰਬਰ (ਬਲਬੀਰ ਸਿੰਘ ਰਾਣਾ)- ਵਿਧਾਨ ਸਭਾ ਹਲਕਾ ਗਿੱਲ ਦੇ ਮੀਡੀਆ ਇੰਚਾਰਜ ਅਤੇ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ ਸਾਥੀਆਂ ਸਮੇਤ ਪੀਰ ਬਾਬਾ ਲੱਖ ਦਾਤਾ ਦੇ ਦਰਬਾਰ ਤੇ ਨਤਮਸਤਕ ਹੋਏ, ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਯੁਵਰਾਜ ਮਲਹੋਤਰਾ ਤੇ ਸਾਥੀਆਂ ਨੂੰ ਬੀਬੀ ਬਸਤੀ ਜੀ ਅਤੇ ਦਰਬਾਰ ਵੱਲੋਂ ਸਿਰੋਂਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਯੁਵਰਾਜ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ,ਪੀਰਾਂ -ਫਕੀਰਾਂ ਅਤੇ ਪੈਗੰਬਰਾਂ ਦੀ ਚਰਨ ਸ਼ੋ ਪ੍ਰਾਪਤ ਧਰਤੀ ਹੈ l ਇਸ ਲਈ ਸਾਨੂੰ ਸਭ ਨੂੰ ਪਾਰਟੀ ਬਾਜੀ ਅਤੇ ਭੇਦ ਭਾਵ ਤੋਂ ਉੱਪਰ ਉੱਠ ਕੇ ਦਿਨ ਤਿਉਹਾਰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੇ ਅੰਦਰ ਆਪਸੀ ਮਿਲ ਵਰਤਣ ਦੀ ਭਾਵਨਾ ਅਤੇ ਆਪਸੀ ਪਿਆਰ ਦੀ ਤੰਦਾਂ ਹੋਰ ਵੀ ਮਜਬੂਤ ਹੋਣਗੀਆਂ l ਇਸ ਲਈ ਸਾਨੂੰ ਗੁਰੂਆਂ, ਪੀਰਾਂ -ਫਕੀਰਾਂ, ਪੈਗੰਬਰਾਂ ਦੇ ਦਿਨ ਦਿਹਾੜੇ ਮਿਲ ਕੇ ਮਨਾਉਣੇ ਚਾਹੀਦੇ ਹਨ l ਇਸ ਮੌਕੇ ਹਜੂਰੀ ਬਾਗ ਕਲੋਨੀ ਕਾਂਗਰਸ ਪਾਰਟੀ ਦੇ ਇੰਚਾਰਜ ਪ੍ਰਧਾਨ ਹਨੀ ਮਰਵਾਹਾ, ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਨਰਿੰਦਰ ਸਿੰਘ ਸਨੀ, ਸੱਬਾ ਚੀਮਾ, ਬਿੱਟੂ ਮਰਵਾਹਾ, ਲਖਬੀਰ ਸ਼ਾਲੂ, ਮੋਹਿਤ, ਸਾਗਰ ਵਿਰਦੀ, ਇਕਬਾਲ ਸਿੰਘ, ਲੱਕੀ ਔਜਲਾ, ਤੀਰਥ ਅਤੇ ਵਿੱਕੀ ਸ਼ਰਮਾ ਆਦਿ ਵੀ ਹਾਜਰ ਸਨ ।

Ad Position 21
No active advertisement
ਪੀਰ ਬਾਬਾ ਲੱਖ ਦਾਤਾ ਦੇ ਦਰਬਾਰ ਤੇ ਯੁਵਰਾਜ ਮਲਹੋਤਰਾ ਅਤੇ ਸਾਥੀਆਂ ਨੂੰ ਬੀਬੀ ਬਸਤੀ ਅਤੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ । ਤਸਵੀਰ : ਬਲਬੀਰ ਸਿੰਘ ਰਾਣਾ 25-09-2026
ਲਾਡੋਵਾਲ, 24 ਸਤੰਬਰ (ਬਲਬੀਰ ਸਿੰਘ ਰਾਣਾ)- ਵਿਧਾਨ ਸਭਾ ਹਲਕਾ ਗਿੱਲ ਦੇ ਮੀਡੀਆ ਇੰਚਾਰਜ ਅਤੇ ਸਾਬਕਾ ਸਰਪੰਚ ਯੁਵਰਾਜ ਮਲਹੋਤਰਾ ਸਾਥੀਆਂ ਸਮੇਤ ਪੀਰ ਬਾਬਾ ਲੱਖ ਦਾਤਾ ਦੇ ਦਰਬਾਰ ਤੇ ਨਤਮਸਤਕ ਹੋਏ, ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਯੁਵਰਾਜ ਮਲਹੋਤਰਾ ਤੇ ਸਾਥੀਆਂ ਨੂੰ ਬੀਬੀ ਬਸਤੀ ਜੀ ਅਤੇ ਦਰਬਾਰ ਵੱਲੋਂ ਸਿਰੋਂਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਯੁਵਰਾਜ ਮਲਹੋਤਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ,ਪੀਰਾਂ -ਫਕੀਰਾਂ ਅਤੇ ਪੈਗੰਬਰਾਂ ਦੀ ਚਰਨ ਸ਼ੋ ਪ੍ਰਾਪਤ ਧਰਤੀ ਹੈ l ਇਸ ਲਈ ਸਾਨੂੰ ਸਭ ਨੂੰ ਪਾਰਟੀ ਬਾਜੀ ਅਤੇ ਭੇਦ ਭਾਵ ਤੋਂ ਉੱਪਰ ਉੱਠ ਕੇ ਦਿਨ ਤਿਉਹਾਰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੇ ਅੰਦਰ ਆਪਸੀ ਮਿਲ ਵਰਤਣ ਦੀ ਭਾਵਨਾ ਅਤੇ ਆਪਸੀ ਪਿਆਰ ਦੀ ਤੰਦਾਂ ਹੋਰ ਵੀ ਮਜਬੂਤ ਹੋਣਗੀਆਂ l ਇਸ ਲਈ ਸਾਨੂੰ ਗੁਰੂਆਂ, ਪੀਰਾਂ -ਫਕੀਰਾਂ, ਪੈਗੰਬਰਾਂ ਦੇ ਦਿਨ ਦਿਹਾੜੇ ਮਿਲ ਕੇ ਮਨਾਉਣੇ ਚਾਹੀਦੇ ਹਨ l ਇਸ ਮੌਕੇ ਹਜੂਰੀ ਬਾਗ ਕਲੋਨੀ ਕਾਂਗਰਸ ਪਾਰਟੀ ਦੇ ਇੰਚਾਰਜ ਪ੍ਰਧਾਨ ਹਨੀ ਮਰਵਾਹਾ, ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਨਰਿੰਦਰ ਸਿੰਘ ਸਨੀ, ਸੱਬਾ ਚੀਮਾ, ਬਿੱਟੂ ਮਰਵਾਹਾ, ਲਖਬੀਰ ਸ਼ਾਲੂ, ਮੋਹਿਤ, ਸਾਗਰ ਵਿਰਦੀ, ਇਕਬਾਲ ਸਿੰਘ, ਲੱਕੀ ਔਜਲਾ, ਤੀਰਥ ਅਤੇ ਵਿੱਕੀ ਸ਼ਰਮਾ ਆਦਿ ਵੀ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤਲਵੰਡੀ ਕਲਾਂ ਦੇ ਪੰਜ ਢੇਰਾਂ ਵਿਚ ਵਿਕ ਰਹੇ ਚਿੱਟੇ ਨਾਲ ਨੌਜਵਾਨਾਂ ਦਾ ਭਵਿੱਖ ਖ਼ਤਰੇ ’ਚ-ਆਜ਼ਾਦ ਅਗਲੀ ਖ਼ਬਰ ਲੜਕੀਆਂ ਐਕਟੀਵਾ ਖੋ ਕੇ ਹੋਈਆਂ ਫ਼ਰਾਰ
Ad Position 24