ਇਕਾਈ ਹਸਪਤਾਲ ਵਿਖੇ ਸਫਲਤਾਪੂਰਵਕ ਕਿਡਨੀ ਟ੍ਰਾਂਸਪਲਾਂਟ ਤੋਂ ਸਿਰਫ਼ ਦੋ ਦਿਨ ਬਾਅਦ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਭੇਜਿਆ ਘਰ
ਲੁਧਿਆਣਾ, 21 ਅਕਤੂਬਰ (ਡਾ. ਤਰਲੋਚਨ ਸਿੰਘ)- ਇਕਾਈ ਹਸਪਤਾਲ ਨੇ ਕਿਡਨੀ ਟ੍ਰਾਂਸਪਲਾਂਟ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ।
ਇਕਾਈ ਹਸਪਤਾਲ ਵਿਖੇ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਵਾਲੇ ਮਰੀਜ਼ ਪੁੱਤਰ ਤੇ ਉਸ ਦੇ ਪਿਤਾ ਦੇ ਨਾਲ ਡਾ.ਬਲਦੇਵ ਸਿੰਘ ਔਲਖ ਅਤੇ ਉਹਨਾਂ ਦੀ ਟੀਮ। ਅਜੀਤ ਤਸਵੀਰ
22-10-2026