ਘੱਟ ਸਮੇਂ ’ਚ ਮਦਦ ਪਹੁੰਚਾਉਣ ਲਈ ਬਣਨਗੇ ਆਰਜ਼ੀ ਫਾਇਰ ਸਟੇਸ਼ਨ
ਸ਼ਹਿਰ ਵਿਚ ਪਹਿਲਾਂ ਤੋਂ ਮੌਜੂਦਾ ਛੇ ਫਾਇਰ ਸਟੇਸ਼ਨਾਂ ਤੋਂ ਇਲਾਵਾ ਦੀਵਾਲੀ ਦੀ ਰਾਤ ਵੱਖ-ਵੱਖ ਥਾਵਾਂ ’ਤੇ ਆਰਜ਼ੀ ਫਾਇਰ ਸਟੇਸ਼ਨ ਵੀ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਦਾ ਮਕਸਦ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਵਾਲੀ ਥਾਂ ਤੇ ਘੱਟ ਤੋਂ ਘੱਟ ਸਮੇਂ ਵਿਚ ਪਹੁੰਚਾਉਣਾ ਹੈ।
* ਮੇਅਰ ਪ੍ਰਿੰਸੀਪਲ ਤੇ ਨਿਗਮ ਕਮਿਸ਼ਨਰ ਮਹਿੰਦਰੂ ਵਲੋਂ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ
08-11-2026