25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਖਾਸੀ ਕਲਾਂ ਵਿਖੇ ਸ਼ੁਰੂ ਹੋਏ ਪੰਜ ਰੋਜ਼ਾ ਫੁੱਟਬਾਲ ਕੱਪ ’ ਚ ਭਿੜਨਗੀਆਂ ਪੰਜਾਬ ਦੀਆਂ ਨਾਮੀ ਟੀਮਾਂ - ਗਰੇਵਾਲ

ਭਾਮੀਆਂ ਕਲਾਂ/ਲੁਧਿਆਣਾ, 25 ਨਵੰਬਰ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਖਾਸੀ ਕਲ੍ਹਾਂ ਦੇ ਪੰਜ ਰੋਜ਼ਾ ਫੁੱਟਬਾਲ ਕੱਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਖਾਸੀ ਯੂ ਐੱਸ ਏ ਨਾਲ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਵਲੋਂ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਦਵਿੰਦਰ ਿਿਸੰਘ ਯੂਐਸਏ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਪੰਜਾਬ ਦੀਆਂ ਨਾਮੀ ਟੀਮਾਂ ਵਿਚ ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ।

Ad Position 21
No active advertisement
ਅਜੀਤ ਡੈਸਕ 26-11-2026
ਭਾਮੀਆਂ ਕਲਾਂ/ਲੁਧਿਆਣਾ, 25 ਨਵੰਬਰ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਖਾਸੀ ਕਲ੍ਹਾਂ ਦੇ ਪੰਜ ਰੋਜ਼ਾ ਫੁੱਟਬਾਲ ਕੱਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਖਾਸੀ ਯੂ ਐੱਸ ਏ ਨਾਲ ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਵਲੋਂ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਦਵਿੰਦਰ ਿਿਸੰਘ ਯੂਐਸਏ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਪੰਜਾਬ ਦੀਆਂ ਨਾਮੀ ਟੀਮਾਂ ਵਿਚ ਫਸਵੇਂ ਮੁਕਾਬਲੇ ਦੇਖਣਯੋਗ ਹੋਣਗੇ। ਜ਼ਿਕਰਯੋਗ ਹੈ ਕਿ 32 ਨਾਮੀਂ ਟੀਮਾਂ ਦੇ ਮੁਕਾਬਲੇ ਖਾਸੀ ਕਲ੍ਹਾ ਦੇ ਖੇਡ ਗਰਾਊਂਡ ਵਿਚ ਸ਼ੁਰੂ ਹੋ ਗਏ ਜਦਕਿ ਦੂਜੇ ਪਾਸੇ ਦੇਸ਼ ਦੇ 54 ਨਾਮੀਂ ਕੁੱਤਿਆਂ ਦੇ ਦਿਲਕਸ਼ ਮੁਕਾਬਲੇ ਹੋਏ। ਪਹਿਲੇ ਨੰਬਰ ਤੇ ਰਹੇ ਸੰਡੇ ਟਰੈਵਲਰ ਨੂੰ ਮੋਟਰ ਸਾਈਕਲ ਦੂਜੇ, ਤੀਜੇ ਤੇ ਚੌਥੇ ਨੰਬਰ ‘ਤੇ ਰਹੇ ਵੋਰੀਅਰ, ਵਿਨ ਸਟੋਨ ਤੇ ਦੁੱਲੇ ਨੂੰ ਬਿਜਲੀ ਵਾਲੀਆਂ ਸਕੂਟਰੀਆਂ, ਪੰਜਵੇਂ, ਛੇਵੇਂ ਅਤੇ ਸੱਤਵੇਂ ਨੰਬਰ ਤੇ ਆਏ ਕੁੱਤਿਆਂ ਨੂੰ ਫਰਿੱਜਾਂ, ਜਦਕਿ ਅੱਠਵੇਂ, ਨੌਵੇਂ ਅਤੇ ਦਸਵੇਂ ਨੰਬਰ ਤੇ ਆਉਣ ਵਾਲੇ ਕੁੱਤਿਆਂ ਨੂੰ ਐੱਲ ਈ ਡੀ ਇਨਾਮ ਵਜੋਂ ਦਿੱਤੀਆਂ ਗਈਆਂ। ਜੇਤੂਆਂ ਕੁੱਤਿਆਂ ਨ ੂੰ ਇਨਾਮ ਦਵਿੰਦਰ ਸਿੰਘ ਖਾਸੀ ਗਰੇਵਾਲ ਵੱਲੋਂ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦੀ ਹਾਜਰੀ ਵਿੱਚ ਵੰਡੇ ਗਏ। ਇਸ ਮੌਕੇ ਪੱਪਾ ਗਿੱਲ, ਦਲਜੀਤ ਸਿੰਘ ਗਰੇਵਾਲ, ਲਾਲੀ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਨਿੰਮਾ, ਰਣਜੀਤ ਸਿੰਘ ਰਾਣਾ ਗਿੱਲ, ਰਿੰਕਲ ਸੈਣੀ, ਜਿੰਦਰ ਚੇਅਰਮੈਨ, ਰਾਜਾ ਸੋਮਲ, ਸੁਖਵਿੰਦਰ ਸਿੰਘ ਸੁੱਖੀ ਝੱਜ, ਬਾਬਾ ਬਲਦੇਵ ਸਿੰਘ, ਦਵਿੰਦਰ ਸਿੰਘ ਗਿੱਲ, ਪਵਿੱਤਰ ਸਿੰਘ ਗਿੱਲ ਪ੍ਰਧਾਨ ਸਪੋਰਟਸ ਕਲੱਬ, ਗੁਰਵਿੰਦਰ ਗਰਚਾ ਮੀਤ ਪ੍ਰਧਾਨ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਰਾਂਸਪੋਰਟਰ ਮੇਜਰ ਸਿੰਘ ਤੂਰ ਨੂੰ ਸ਼ਰਧਾਂਜਲੀਆਂ ਭੇਟ ਵਿਧਾਇਕ ਸਿੱਧੂ, ਆਸ਼ੂ, ਕੜਵਲ, ਦਾਖਾ, ਰਾਜਧਾਨੀ, ਜਵੱਦੀ ਸਮੇਤ ਵੱਖ-ਵ... ਅਗਲੀ ਖ਼ਬਰ ਗਿੱਲ ਰੋਡ ’ ਤੇ ਕੰਕਰੀਟ ਦੀ ਥਾਂ ਪ੍ਰੀਮਿਕਸ ਪਾਉਣ ’ ਤੇ ਉਠੇ ਸਵਾਲ ਟ੍ਰੈਫਿਕ ਪ੍ਰਬੰਧਾਂ ਦੀ ਅਣਦੇਖੀ ਕਾਰਨ ਹਾਦਸਾ
Ad Position 24