ਸੰਜੇ ਟੰਡਨ ਨੇ ਸਮਾਜ ਸੇਵਾ ਦੇ ਵੱਖ-ਵੱਖ ਸਮਾਗਮਾਂ 'ਚ ਹਿੱਸਾ ਲੈ ਕੇ ਸੇਵਾ, ਕਰੁਣਾ ਤੇ ਮਨੁੱਖਤਾ ਦੀ ਸੰਵੇਦਨਾ ਦਾ ਦਿੱਤਾ ਸੁਨੇਹਾ <br/>
ਅਜੀਤ ਡੈਸਕ
02-01-2026
ਇਸ ਤੋਂ ਇਲਾਵਾ, ਸੰਜੇ ਟੰਡਨ ਨੇ ਆਪਣੀ ਪਤਨੀ ਪਿ੍ਆ ਟੰਡਨ ਦੇ ਨਾਲ ਸੈਕਟਰ-29 ਸਥਿਤ ਸ੍ਰੀ ਸਤਿਆ ਸਾਈਾ ਬਾਬਾ ਓਲਡ ਏਜ ਹੋਮ ਅਤੇ ਸੇਵਾ ਕੇਂਦਰ ਦਾ ਦੌਰਾ ਕਰਕੇ ਲੰਗਰ ਸੇਵਾ ਵਿੱਚ ਭਾਗ ਲਿਆ | ਸੰਜੇ ਟੰਡਨ ਨੇ ਕਿਹਾ ਕਿ ਨਵਾਂ ਸਾਲ ਸੇਵਾ, ਸਦਭਾਵਨਾ ਅਤੇ ਸਕਾਰਾਤਮਕ ਬਦਲਾਅ ਦਾ ਪ੍ਰਤੀਕ ਬਣੇਇਹੀ ਉਨ੍ਹਾਂ ਦੀ ਦਿਲੋਂ ਸ਼ੁਭਕਾਮਨਾ ਹੈ |