19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਵਲੋਂ ਅੰਡਰ-19 ਲੜਕਿਆਂ ਦੀ ਕਿ੍ਕਟ ਟੀਮ ਲਈ ਟ੍ਰਾਇਲ 7 ਨੂੰ

Ad Position 21
No active advertisement
ਅਜੀਤ ਡੈਸਕ 05-02-2026
ਐੱਸ. ਏ. ਐੱਸ. ਨਗਰ, 4 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਅੰਡਰ-19 ਲੜਕਿਆਂ ਦੀ ਕਿ੍ਕਟ ਟੀਮ ਦੀ ਚੋਣ ਲਈ ਟ੍ਰਾਇਲ 7 ਫਰਵਰੀ ਨੂੰ ਮੁਹਾਲੀ ਦੇ ਫੇਜ਼-9 ਸਥਿਤ ਡੀ. ਸੀ. ਏ. ਗਰਾਊਾਡ (ਪੀ. ਸੀ. ਏ. ਸਟੇਡੀਅਮ ਦੇ ਪਿੱਛੇ) ਸਵੇਰੇ 10 ਵਜੇ ਕਰਵਾਏ ਜਾਣਗੇ | ਇਹ ਟ੍ਰਾਇਲ ਪਹਿਲਾਂ ਮੀਂਹ ਅਤੇ ਮੈਦਾਨ ਗਿੱਲਾ ਹੋਣ ਕਾਰਨ ਮੁਲਤਵੀ ਕਰ ਦਿੱਤੇ ਗਏ ਸਨ | ਸਾਰੇ ਯੋਗ ਅਤੇ ਚਾਹਵਾਨ ਕਿ੍ਕਟ ਖਿਡਾਰੀਆਂ ਨੂੰ ਟ੍ਰਾਇਲ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ | ਤਸਦੀਕ ਅਤੇ ਯੋਗਤਾ ਲਈ ਖਿਡਾਰੀ ਆਪਣੇ ਨਾਲ ਜਨਮ-ਪ੍ਰਮਾਣ ਪੱਤਰ (ਡਿਜ਼ੀਟਲ ਫਾਰਮੈਟ 'ਚ), ਆਧਾਰ ਕਾਰਡ ਤੇ ਹੋਰ ਸੰਬੰਧਿਤ ਸਹਾਇਕ ਦਸਤਾਵੇਜ਼ਾਂ ਸਮੇਤ ਉਪਰੋਕਤ ਸਾਰੇ ਦਸਤਾਵੇਜ਼ਾਂ ਦੀਆਂ ਫ਼ੋਟੋ ਕਾਪੀਆਂ ਦਾ ਇਕ ਸੈੱਟ ਲੈ ਕੇ ਆਉਣਗੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੀ ਅੰਡਰ-19 ਬੇਸਬਾਲ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ <br/> ਅਗਲੀ ਖ਼ਬਰ ਕਾਂਗਰਸ ਕੋਲ ਮੁੱਦੇ ਨਹੀਂ, ਸਿਰਫ਼ ਝੂਠੀ ਬਿਆਨਬਾਜ਼ੀ - ਮੁੱਖ ਮੰਤਰੀ ਸੈਣੀ <br/>
Ad Position 24