24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੋਕ ਹਲਕੇ 'ਚ ਸਪੈਸ਼ਲ ਰਿਵੀਜ਼ਨ ਲਈ ਤਾਇਨਾਤ ਬੀ. ਐਲ. ਓਜ਼ ਨੂੰ ਸਹਿਯੋਗ ਕਰਨ- ਐੱਸ. ਡੀ. ਐੱਮ.

Ad Position 21
No active advertisement
ਅਜੀਤ ਡੈਸਕ 10-04-2026
ਖਰੜ, 9 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਖਰੜ-52 'ਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ਸਾਲ 2003 ਦੀ ਵੋਟਰ ਸੂਚੀ ਦਾ ਮੌਜ਼ੂਦਾ ਵੋਟਰ ਸੂਚੀ ਨਾਲ ਵੋਟਰ ਮੇਪਿੰਗ ਦਾ ਕੰਮ ਚੱਲ ਰਿਹਾ ਹੈ, ਜੋ ਕਿ ਸਮਾਂਬੱਧ ਅਤੇ ਅਹਿਮ ਕਾਰਜ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਵਿਧਾਨ ਸਭਾ ਹਲਕਾ ਖਰੜ-52 ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ. ਡੀ. ਐੱਮ. ਗੁਰਮੀਤ ਸਿੰਘ ਨੇ ਹਲਕੇ 'ਚ ਪੈਂਦੇ ਸਮੂਹ ਪਿੰਡਾਂ, ਸ਼ਹਿਰਾਂ, ਸੁਸਾਇਟੀਆਂ, ਕਾਲੋਨੀਆਂ ਤੇ ਹਾਈਰਾਈਜ਼ ਇਮਾਰਤਾਂ 'ਚ ਰਹਿੰਦੇ ਸਮੁੱਚੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ 'ਚ ਤਾਇਨਾਤ ਬੀ. ਐਲ. ਓਜ਼. ਨੂੰ ਸਾਲ 2003 ਦੀ ਵੋਟ ਸੰਬੰਧੀ ਲੋੜੀਂਦੀ ਸੂਚਨਾ ਮੁਹੱਈਆ ਕਰਵਾਉਣ ਅਤੇ ਬੀ. ਐਲ. ਓਜ਼ ਨੂੰ ਸਹਿਯੋਗ ਕਰਨ |

Ad Position 22
No active advertisement
ਪਿਛਲੀ ਖ਼ਬਰ 293 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਵਫਦ ਵਲੋਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਫਸਰ ਨਾਲ ਮੀਟਿੰਗ <br/>
Ad Position 24